"ਸੇਵਾ ਕੇਂਦਰ, ਸੁਲਤਾਨਪੁਰ ਲੋਧੀ ਚੋ ਸ਼ਵਸ਼ ਅਭਿਆਨ ਤਹਿ੍ਹਤ ਬੂਟੇ ਲਾਏ
ਮਿਲਾਨ ਇਟਲੀ 27 ਮਾਰਚ (ਸਾਬੀ ਚੀਨੀਆ) ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਲੋਕਾਂ ਤੱਕ ਨੂੰ ਬੂਟੇ ਲਾਉਣ ਲਈ ਜਾਗਰੂਤ ਕਰਨ ਲਈ ਸੇਵਾ ਕੇਂਦਰ ਸੁਲਤਾਨਪੁਰ ਲੋਧੀ ਦੇ ਸਮੂਹ੍ਹ ਸਟਾਫ ਵਲੋ ਮੈਡਮ ਅਮਨਦੀਪ ਕੌਰ (ਸੀਨੀ,ਉਪਰੇਟਰ) ਲਵਪ੍ਰੀਤ ਅਟਵਾਲ, ਪਵਨਦੀਪ ਸਿੰਘ,ਜਸਪਾਲ ਮਨਜਿੰਦਰ ਕੌਰ,ਸਰਬਜੀਤ ਕੌਰ ਆਦਿ ਵੱਲੋ ਸਾਂਝੇ ਤੌਰ ਤੇ ਬੂਟੇ ਲਾਕੇ ਸ਼ਵਸ਼ ਅਭਿਆਨ ਤਹਿ੍ਹਤ ਲੋਕਾ ਨੂੰ ਬੂਟੇ ਲਾਉਣ ਅਤੇ ਆਪਣੇ ਚਾਰ ਚੁਫੇਰੇ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਤ ਕੀਤਾ ਗਿਆ। ਇਸ ਮੌਕੇ ਸੇਵਾ ਕੇਂਦਰ ਦੇ ਅਧਿਕਾਰੀਆ ਨੇ ਆਖਿਆ ਆਪਣੇ ਚਾਰ ਚੁਫੇਰੇ ਨੂੰ ਸਾਫ ਸੁਥਰਾ ਰੱਖਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ ਇਸੇ ਫਰਜ ਨੂੰ ਨਿਭਾਉਦਿਆ ਹੋਇਆ ਸਾਨੂੰ ਵੱਧ ਤੋ ਵੱਧ ਬੂਟੇ ਵੀ ਜਰੂਰ ਲਾਉਣੇ ਚਾਹੀਦੇ ਹਨ ਤਾ ਜੋ ਵਾਤਾਵਰਨ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ । ਸੇਵਾ ਕੇਦਰ ਸੁਲਤਾਨਪੁਰ ਲੋਧੀ ਦਾ ਸਟਾਫ ਬੂਟੇ ਲਾਉਣ ਮੌਕੇ , ਫੋਟੋ ਯੂਰਪ ਨਿਊਜ