Posts

Showing posts from November, 2021

ਸਵ: ਬਲਦੇਵ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਜਲੀਆਂ

Image
ਸਵ: ਬਲਦੇਵ ਸਿੰਘ ਜੋਸਨ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਜਲੀਆਂ    ਮਿਲਾਨ ਇਟਲੀ  ਨਵੰਬਰ  (ਸਾਬੀ ਚੀਨੀਆ) ਸ੍ਰੋਮਣੀ ਅਕਾਲੀ ਦਲ ਯੂਥ ਵਿੰਗ (ਇਟਲੀ) ਦੇ ਪ੍ਰਧਾਨ ਸ, ਸੁਖਜਿੰਦਰ ਸਿੰਘ ਕਾਲਰੂ ਦੇ ਪੂਜਨੀਕ ਪਿਤਾ ਬਲਦੇਵ ਸਿੰਘ ਜੋਸਨ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਦੀ ਆਤਮਾ ਦੀ ਸ਼ਾਤੀ ਲਈ ਰੱਖੇ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ ਵਿਚ ਪੁੱਜੇ ਸ੍ਰੋਮਣੀ ਅਕਾਲੀ ਇਟਲੀ ਦੇ ਵੱਖ ਵੱਖ ਆਗੂਆਂ ਵੱਲੋ ਸਵ: ਬਲਦੇਵ ਸਿੰਘ ਜੋਸਨ ਵਲੋ ਸਮਾਜ ਭਲਾਈ ਕਾਰਜਾਂ ਵਿਚ ਪਾਏ ਯੋਗਦਾਨ ਦੀ ਮਿਸਾਲ ਪੇਸ਼ ਕਰਦਿਆ ਉਨਾਂਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ ਭੇਂਟ ਕੀਤੀਆਂ |   ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਇਟਲੀ) ਵਿਖੇ ਕਰਵਾਏ ਸ਼ਰਧਾਜਲੀ ਸਮਾਗਮ ਵਿਚ ਬੋਲਦਿਆ ਹੋਇਆ ਜਗਵੰਤ ਸਿੰਘ ਲੈਹਰਾ (ਪ੍ਰਧਾਨ ਸ੍ਰੋਮਣੀ ਅਕਾਲੀ ਦਲ ਇਟਲੀ ਇਕਾਈ) ਗੁਰਚਰਨ ਸਿੰਘ ਭੂੰਗਰਨੀ ਸੀਨੀ; ਆਗੁ , ਅਵਤਾਰ ਸਿੰਘ ਖਾਲਸਾ, ਸ ਹਰਦੀਪ ਸਿੰਘ ਬੋਦਲ, ਮਨਜੀਤ ਸਿੰਘ ਜੱਸੋਮਜਾਰਾ, ਅਜੀਤ ਸਿੰਘ ਥਿੰਦ ਅਤੇ ਰਾਜਵਿੰਦਰ ਸਿੰਘ ਰਾਜਾ ਵੱਲੋ ਸਵ: ਬਲਦੇਵ ਸਿੰਘ ਜੋਸਨ ਨੂੰ ਯਾਦ ਕਰਦਿਆ ਆਖਿਆ ਕਿ ਉਹ ਬੜੇ ਮਿਹਨਤੀ ਅਤੇ ਮਿਲਣਸਾਰ ਵਿਅਕਤੀ ਸਨ ਤੇ ਸਮਾਜ ਭਲਾਈ ਦੇ ਕਾਰਜਾਂ ਚੋ ਹਮੇਸ਼ਾਂ ਵੱਧ ਚੜ੍ਹਕੇ ਯੋਗਦਾਨ ਪਾਉਦੇ ਸਨ ਇਸ ਤੋ ਇਲਾਵਾ ਉਨਾਂ ਸੰਨ 2000 ਦੇ ਕਰੀਬ ਰੋਜੀ ਰੋਟੀ ਦੀ ਭਾਲ ਚੋ ਇਟਲੀ ਆਏ ਬਹੁਤ ਸਾਰੇ ਪੰਜਾਬੀ ...