Posts

Showing posts from August, 2024

ਇਟਲੀ ਦੀ ਟੀਮ ਨੇ ਜਿੱਤਿਆ ਆਲੋਟ ( ਸਪੇਨ) ਟੂਰਨਾਮੈਂ ਦਾ ਪਹਿਲਾ ਇਨਾਮ

Image
  ਇਟਲੀ ਦੀ ਟੀਮ ਨੇ ਜਿੱਤਿਆ ਸਪੇਨ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ   ਮਿਲਾਨ ਇਟਲੀ ( ਸਾਬੀ ਚੀਨੀਆ )  ਅਜ਼ਾਦ ਚੜਦੀ ਕਲਾ ਸਪੋਰਟਸ ਕਲੱਬ ਸਪੇਨ ਵੱਲੋ ਯੂਰਪ ਸਪੋਰਟਸ ਆਫ ਕਬੱਡੀ ਫਡਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਆਲੋਚ ਕਬੱਡੀ ਟੂਰਨਾਮੈਂਟ ਵਿੱਚ ਅਜ਼ਾਦ ਚੜਦੀ ਕਲਾ ਕਬੱਡੀ ਕਲੱਬ ਇਟਲੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਜਿੱਤਿਆ ਲਿਆ ਹੈ । ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਸੀ ਫਾਈਨਲ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 34 ਦੇ ਮੁਕਾਬਲੇ 27 ਅੰਕਾਂ ਨਾਲ ਹਰਾਕੇ  ਟੂਰਨਾਮੈਂਟ ਵਿਚ ਪਹਿਲੇ ਨੰਬਰ ਤੇ ਰਹਿਕੇ ਜੇਤੂ ਕੱਪ ਖੇਡ ਪ੍ਰਮੋਟਰ ਸੁੱਖਾ ਗਿੱਲ , ਜੀਤਾ ਕਰਮੋਨਾ, ਤੇਜਾ ਪੱਡਾ ,ਗੁਰਿੰਦਰ ਸੋਮਲ ,ਲਾਡਾ ਗਿੱਲ ਮੋਹਨ ਸਿੰਘ ਪੂਰੇਵਾਲ , ਭੁਪਿੰਦਰ ਕੰਗ ਬਲਜੀਤਾ ਨਾਗਰਾ,ਦਵਿੰਦਰ ਸਿੱਧੂ  ਦੀ ਝੋਲੀ ਪਾਇਆ ਦੱਸਣਯੋਗ ਹੈ ਕਿ ਇਸੇ ਹੀ ਟੀਮ ਦੇ ਖਿਡਾਰੀ ਯਾਮਾ ਦੇਸਲਾ ਵਾਲਾ ਪ੍ਰਭ ਬਾਠ ਨੂੰ ਬੈਸਟ ਪਲੇਅਰ ਰਹੇ ਜਿੰਨਾਂ ਨੂੰ ਟੂਰਨਾਮੈਂਟ ਕਮੇਟੀ ਉਚੇਚੇ ਤੌਰ ਤੇ ਸਨਮਾਨਿਤ੍ਹ ਕੀਤਾ ਗਿਆ।      ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਯੂਰਪ ਦੇ ਵੱਖ ਵਿਖ ਦੇਸ਼ਾਂ ਵਿਚ ਹੋ ਰਹੇ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਇਟਲੀ ਦੇ ਖੇਡ ਪ੍ਰਮੋਟਰਾ। ਵਲੋ ਇਸ ਸਾਲ ਇਟਲੀ ਵਿਚ ਕਈ ਕਬੱਡੀ ਟੂਰਨਾਮੈਂਟ ਵੀ ਕ...

ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿਚ ਭੰਗੜਾ ਕਲਾਕਾਰਾਂ ਨੇ ਖੂਬ ਰੰਗ ਬੰਨਿਆ

Image
  ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿੱਚ ਕਲਾਕਾਰਾਂ ਨੇ ਭੰਗੜੇ ਦੀ ਦਿਲਚਸਪ ਪੇਸ਼ਕਾਰੀ ਨਾਲ ਰੰਗ ਬੰਨਿਆ    ਮਿਲਾਨ ਇਟਲੀ 17 ਅਗੱਸਤ (ਸਾਬੀ ਚੀਨੀਆ).  ਇਟਲੀ  ਵਿੱਚ ਜਿਲ੍ਹਾ ਆਸਕੋਲੀ ਦੇ ਪਿੰਡ ਕੁਮਨਾਨਸਾ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ, ਸਰਦਾਰ ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ, ਜਿਸ  ਨੂੰ ਸਫਲ ਬਣਾਉਣ ਲਈ ਸਥਾਨਿਕ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ । ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਇਟਾਲੀਅਨ ਲੋਕਾਂ ਨੇ ਵੀ ਜੋਸ਼ੋ ਖਰੋਸ਼ ਨਾਲ ਭਾਗ ਲਿਆ। ਜਿਸ ਵਿੱਚ ਪੰਜਾਬੀ ਵੀਰ ' ਰਵੀ ਦੀਪ ਕੁੰਦਨ, ਨੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ, ਸਿੱਖੀ, ਦਸਤਾਰ, ਕ੍ਰਿਪਾਨ ਅਤੇ ਦਮਾਲੇ ਬਾਰੇ ਵਿਸਤਾਰ ਪੂਰਵਕ ਦੱਸਿਆ    ਇਸ ਅਵਸਰ ਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਗਟਾਉਂਦੀਆਂ ਲੋਕ ਬੋਲੀਆਂ ਨਾਲ ਸਾਰਾ ਮਹੌਲ ਖ਼ੁਸ਼ੀ ਦੇ ਆਲਮ ਵਿਚ ਰੰਗਿਆ ਗਿਆ। ਭੰਗੜਾ ਬੁਆਏ ਅਤੇ ਗਰ੍ਲ੍ਜ਼ ਫ਼ੋਕ ਭੰਗੜਾ ਅਕੈਡਮੀ, ਇਟਲੀ ਵੱਲੋਂ ਆਪਣੀ ਬਹੁਤ ਸ਼ਾਨਦਾਰ ਪ੍ਫ਼ਾਰਮਿੱਸ ਦੇ ਕੇ ਸਭ ਦਾ ਦਿਲ ਖੁਸ਼ ਕੀਤਾ, ਜਿਸ ਵਿੱਚ ਮੈਡਮ ਰਾਣੀ ਰੀਚਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ। ਰੰਗ ਬਰੰਗੇ ਸੂਟ, ਫੁਲਕਾਰੀਆਂ...