ਇਟਲੀ ਦੀ ਟੀਮ ਨੇ ਜਿੱਤਿਆ ਆਲੋਟ ( ਸਪੇਨ) ਟੂਰਨਾਮੈਂ ਦਾ ਪਹਿਲਾ ਇਨਾਮ

 ਇਟਲੀ ਦੀ ਟੀਮ ਨੇ ਜਿੱਤਿਆ ਸਪੇਨ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ 

ਮਿਲਾਨ ਇਟਲੀ ( ਸਾਬੀ ਚੀਨੀਆ )  ਅਜ਼ਾਦ ਚੜਦੀ ਕਲਾ ਸਪੋਰਟਸ ਕਲੱਬ ਸਪੇਨ ਵੱਲੋ ਯੂਰਪ ਸਪੋਰਟਸ ਆਫ ਕਬੱਡੀ ਫਡਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਆਲੋਚ ਕਬੱਡੀ ਟੂਰਨਾਮੈਂਟ ਵਿੱਚ ਅਜ਼ਾਦ ਚੜਦੀ ਕਲਾ ਕਬੱਡੀ ਕਲੱਬ ਇਟਲੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਜਿੱਤਿਆ ਲਿਆ ਹੈ । ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਸੀ ਫਾਈਨਲ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 34 ਦੇ ਮੁਕਾਬਲੇ 27 ਅੰਕਾਂ ਨਾਲ ਹਰਾਕੇ  ਟੂਰਨਾਮੈਂਟ ਵਿਚ ਪਹਿਲੇ ਨੰਬਰ ਤੇ ਰਹਿਕੇ ਜੇਤੂ ਕੱਪ ਖੇਡ ਪ੍ਰਮੋਟਰ ਸੁੱਖਾ ਗਿੱਲ , ਜੀਤਾ ਕਰਮੋਨਾ, ਤੇਜਾ ਪੱਡਾ ,ਗੁਰਿੰਦਰ ਸੋਮਲ ,ਲਾਡਾ ਗਿੱਲ ਮੋਹਨ ਸਿੰਘ ਪੂਰੇਵਾਲ , ਭੁਪਿੰਦਰ ਕੰਗ ਬਲਜੀਤਾ ਨਾਗਰਾ,ਦਵਿੰਦਰ ਸਿੱਧੂ  ਦੀ ਝੋਲੀ ਪਾਇਆ ਦੱਸਣਯੋਗ ਹੈ ਕਿ ਇਸੇ ਹੀ ਟੀਮ ਦੇ ਖਿਡਾਰੀ ਯਾਮਾ ਦੇਸਲਾ ਵਾਲਾ ਪ੍ਰਭ ਬਾਠ ਨੂੰ ਬੈਸਟ ਪਲੇਅਰ ਰਹੇ ਜਿੰਨਾਂ ਨੂੰ ਟੂਰਨਾਮੈਂਟ ਕਮੇਟੀ ਉਚੇਚੇ ਤੌਰ ਤੇ ਸਨਮਾਨਿਤ੍ਹ ਕੀਤਾ ਗਿਆ। 
    ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਯੂਰਪ ਦੇ ਵੱਖ ਵਿਖ ਦੇਸ਼ਾਂ ਵਿਚ ਹੋ ਰਹੇ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਇਟਲੀ ਦੇ ਖੇਡ ਪ੍ਰਮੋਟਰਾ। ਵਲੋ ਇਸ ਸਾਲ ਇਟਲੀ ਵਿਚ ਕਈ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ ਹਨ । 

              ਸਪੇਨ ਕਬੱਡੀ ਟੂਰਨਾਮੈਂਟ ਵਿੱਚ ਜਿੱਤੂ ਰਹੀ ਇਟਲੀ ਦੀ ਟੀਮ ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ