Posts

Showing posts from February, 2023

ਇਟਲੀ ਚੋ ਪੰਜਾਬੀਆਂ ਦਾ ਸਿਆਸੀ ਭੱਵਿਖ ਤਹ੍ਹਿ ਕਰਨਗੀਆ 12 ਨੂੰ ਹੋਣ ਵਾਲੀਆਂ ਖੇਤਰੀ ਚੌਣਾ

Image
ਮਿਲਾਨ ਇਟਲੀ 11 ਫਰਵਰੀ (ਸਾਬੀ ਚੀਨੀਆ) ਇਟਲੀ ਵਿਚ ਰਹਿੰਦੇ ਦੋ ਤੋ ਢਾਈ ਲੱਖ ਭਾਰਤੀਆਂ ਦੀ ਹੋਂਦ ਅਤੇ ਸਿਆਸੀ ਭਵਿੱਖ ਨੂੰ ਤਹ੍ਹਿ ਕਰਨਗੀਆ 12 ਤੇ 13 ਫਰਵਰੀ ਹੋਣ ਜਾ ਰਹੀਆ ਖੇਤਰੀ ਚੌਣਾਂ ਜਿੰਨਾਂ ਵਿਚ ਉਹ ਦੋ ਵੱਡੀਆ ਸਟੇਟਾਂ ਲੰਮਬਾਰਦੀਆਂ ਤੇ ਲਾਸੀੳ ਹਨ ਜਿੰਨਾਂ ਵਿਚ ਪੰਜਾਬੀਆਂ ਦੀ ਬਹੁ ਗਿਣਤੀ ਤੇ ਕਾਰੋਬਾਰ ਹਨ ਬੇਸ਼ਕ ਇੰਨਾ ਚੌਣਾਂ ਵਿਚ ਲਾਸੀੳ ਸਟੇਟ ਤੋ ਕਿਸੇ ਵੀ ਪਾਰਟੀ ਨੇ ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਬਣਾਕੇ ਚੌਣ ਮੈਦਾਨ ਵਿਚ ਨਹੀ ਉਤਾਰਿਆ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਓੁਮੀਦਵਾਰਾ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਲੋਕਾਂ ਨੂੰ ਚੌਣ ਮੁਹਿੰਮ ਦਾ ਹਿੱਸਾ ਮੰਨਦੇ ਹੋਏ ਸਿੱਧੇ ਰੂਪ ਵਿੱਚ ਵੋਟ ਮੰਗੇ ਹੋਣ ਉਸਦੇ ਉਲਟ ਲੰਮਬਾਰਦੀਆਂ ਸਟੇਟ ਵਿਚ ਕਈ ਸਿੱਖ ਚਿਹਰੇ ਚੌਣ ਮੈਦਾਨ ਵਿਚ ਹਨ ਜਿੰਨਾਂ ਵੱਲੋ ਆਪੋ ਆਪਣੇ ਚੌਣ ਪ੍ਰਚਾਰ ਨੂੰ ਮਿਹਨਤ ਨਾਲ ਸਵਾਰਿਆ ਤੇ ਸਮਾਂ ਦਿੱਤਾ ਗਿਆ ਹੈ ਹੁਣ ਵੇਖਣ ਇਹ ਹੋਵੇਗਾ ਕਿ ਉਮੀਦਵਾਰਾਂ ਵੱਲੋ ਚੌਣ ਪ੍ਰਚਾਰ ਦੌਰਾਨ ਕੀਤੀ ਮਿਹਨਤ ਕਿੱਥੋ ਤੱਕ ਵੋਟ ਬੈਂਕ ਵਿਚ ਤਬਦੀਲ ਹੁੰਦੀ ਹੈ ?  ਲੰਮਬਾਰਦੀਆਂ ਸੂਬੇ ਵਿਚ ਇੱਥੋ ਦੇ ਜੰਮ ਪਲ ਤੇ ਪੜ੍ਹੇ ਲਿਖੇ ਨੌਜਵਾਨ ਚਿਹਰਿਆ ਦੇ ਚੌਣ ਮੈਦਾਨ ਵਿਚ ਆਉਣ ਨਾਲ ਇੰਨਾਂ ਚੌਣਾਂ ਦੀ ਅਹਿਮਅਤ ਹੋਰ ਵੀ ਵੱਧ ਗਈ ਕਿਉ ਕਿ ਉਮੀਦਵਾਰਾਂ ਵੱਲੋ ਵਿਦੇਸ਼ੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੱਖ ਵੱਖ ਹਿੱਸਿਆ ਵਿਚ ਸਿੱਖ ਆਗੂਆਂ ਦੀ ਰੁਹਿਨਮਾਈ ਹੇਠ ਕਈ ਨੁੱਕੜ ਮ...

ਲਵੀਨੀੳ (ਇਟਲੀ) ਚੋ ਸ਼ਰਧਾ ਨਾਲ ਮਨਾਇਆ ਗਿਆ ਸੁਤਿਗੁਰੁ ਰਵਿਦਾਸ ਮਹ੍ਹਾਰਾਜ ਦਾ ਅਵਤਾਰ ਦਿਹਾੜਾ

Image
 ਮਿਲਾਨ ਇਟਲੀ 6 ਫਰਵਰੀ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀਆਂ ਸੰਗਤਾਂ ਵੱਲੋ ਸਤਿਗੁਰੂ ਰਵਿਦਾਸ ਮਹ੍ਹਾਰਾਜ ਦਾ 646 ਵਾਂ ਅਵਤਾਰ ਪੁਰਬ ਦਿਹਾੜਾ ਪੂਰੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲ੍ਹਾ ਨਾਲ ਮਨਾਇਆ ਗਿਆ ਇਸ ਮੌਕੇ ਆਰੰਭ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਖੁੱਲੇ ਦੀਵਾਨ ਹਾਲ ਸਜਾਏ ਗਏ ਜਿੰਨਾਂ ਵਿਚ ਗੁਰਦੁਆਰਾ ਸਾਹਿਬ ਦੇ ਹਾਜੂਰੀ ਰਾਗੀ ਜੱਥੇ ਵੱਲੋ ਕੀਰਤਨ ਨਾਲ ਆਰੰਭਤਾ ਕਰਦੇ ਹੋਏ ਹਾਜਰੀਆਂ ਭਰੀਆਂ ਗਈਆਂ ਉਪਰੰਤ ਪੰਜਾਬ ਤੋ ਉਚੇਚੇ ਤੌਰ ਤੇ ਪੁੱਜੇ ਪੰਥ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ, ਗੁਰਪ੍ਰੀਤ ਸਿੰਘ ਸਾਰੰਗੀ ਮਾਸਟਰ ਤੇ ਦਲਵਿੰਦਰ ਸਿੰਘ ਦਮਨ ਵੱਲੋ ਇਕ ਤੋ ਇਕ ਢਾਡੀ ਵਾਰਾਂ ਪੇਸ਼ ਕਰਦੇ ਹੋਏ ਗੁਰੂ ਰਵਿਦਾਸ ਜੀ ਦੀ ਜੀਵਨ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕਰਦੇ ਹੋਏ ਹਾਜਰੀ ਭਰਦਿਆ ਸਮਾਗਮ ਨੂੰ ਸਫਲ ਬਣਾਇਆ ਗਿਆ !                              ਢਾਡੀ ਸੁਖਵੀਰ ਸਿੰਘ ਭੌਰ ਨੇ ਜੋਰ ਦਿੰਦੇ ਹੋਏ ਆਖਿਆ ਕਿ ਸਾਨੂੰ ਆਪਸੀ ਧੱੜੇਬੰਦੀਆਂ ਤੋ ਉਪਰ ਉਠਕੇ ਸਰਬੱਤ ਦੀ ਭਲਾਈ ਲਈ ਕਾਰਜ ਕਰਦੇ ਕਰਨੇ ਚਾਹੀਦੇ ਨੇ ਜਿਸ ਤਰ੍ਹਾ ਸਾਡੇ ਗੁਰੂ ਸਾਹਿਬਾਨ ਉਪਦੇਸ਼ ਦੇ ਕਿ ਗਏ ਨੇ ਇਸੇ ਦੌਰਾਨ ਗ੍ਰੰਥੀ ਸਿੰਘ ਭਾਈ ਦਲਬੀਰ ਸਿੰਘ ਦੁਆਰਾ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਪਹੁੱਚੇ ਹੋਏ ਜੱਥੇ ਨੂੰ ਗੁਰੂਾਂ ਦੀ...