Posts

Showing posts from October, 2021

ਖੇਤੀ ਕਾਮਿਆ ਦੀਆਂ ਮੁਸ਼ਕਲਾਂ ਨੂੰ ਲੈਕੇ ਪੰਜਾਬੀਆਂ ਨੇ ਕੀਤਾ ਚੱਕਾ ਜਾਮ

Image
   ਮਿਲਾਨ  ਇਟਲੀ (ਸਾਬੀ ਚੀਨੀਆ) ਇਟਲੀ ਚੋ ਰਹਿੰਦੇ ਭਾਰਤੀ ਲੋਕਾਂ ਨੂੰ ਆ ਰਹੀਆਂ ਮੁਸਕਲਾਂ ਦੇ ਹੱਲ ਕਰਵਾਉਣ ਲਈ  ਲਾਤੀਨਾ ਦੇ (ਪ੍ਰੈਫੇਤੂਰਾ)  ਸਾਹਮਣੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ, ਭਾਰਤੀ ਭਾਈਚਾਰੇ ਤੋਂ ਇਲਾਵਾ ਬੰਗਲਾਦੇਸ਼ੀ, ਪਾਕਿਸਤਾਨੀ, ਅਫਰੀਕਨ ਮੂਲ ਦੇ ਸਮੇਤ ਪ੍ਰਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ,ਇਸ ਦੇ ਸੰਬੰਧ ਵਿੱਚ ਸੰਬੋਧਨ ਕਰਦਿਆਂ ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ ਸਮੇਤ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨੇ ਕਿ ਲਾਤੀਨਾ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆ ਨੂੰ ਦਸਤਾਵੇਜ਼ ਸੰਬੰਧਿਤ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਜੇਕਰ ਪਰਮੇਸੋ ਦੀ ਸਜੋਰਨੋ (ਨਿਵਾਸ ਆਗਿਆ),ਕਾਰਤਾ ਦੀ ਇੰਡੈਨਟੀਤਾ(ਰਿਹਾਇਸ ਦਾ ਸ਼ਨਾਖ਼ਤੀ ਕਾਰਡ) ਸਮੇਤ ਦਸਤਾਵੇਜ਼ ਬਣਾਉਣ ਲਈ ਸੰਬੰਧਿਤ ਵਿਭਾਗ ਵਲੋਂ ਬਹੁਤ ਹੀ ਜ਼ਿਆਦਾ ਸੂਰਤਾਂ ਪੂਰੀਆਂ ਕਰਨੀਆ ਪੈਂਦੀਆਂ ਹਨ,ਇਸ ਰੋਸ ਪ੍ਰਦਰਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਹੋਇਆਂ ਗੁਰਮੁੱਖ ਸਿੰਘ ਹਜਾਰਾ ਨੇ ਦੱਸਿਆ ਕਿ ਸੰਸਥਾ ਇੰਡੀਅਨ ਕਮਿਊਨਿਟੀ ਇੰਨ ਵਾਸੀਓ ਵਲੋਂ ਜਦੋਂ ਵੀ ਪ੍ਰਵਾਸੀਆਂ ਨਾਲ ਸ਼ੋਸ਼ਣ ਹੁੰਦਾ ਹੈ ਉਸ ਸਮੇਂ ਸੰਸਥਾ ਵਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਗਿਆ ਸੀ ਹੁਣ ਵੀ ਸੰਸਥਾ ਵਲੋਂ ਸਮੂਹ ਪ੍ਰਵਾਸੀ ਭਾਈਚਾਰਿਆਂ ਦੇ ਸਹਿਯੋਗ ਨਾਲ ਮਿਲ ਕੇ ਲਾਤੀਨਾ ਜ਼ਿਲ੍ਹ...

ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ ਨੂੰ ਸਦਮਾ ਪਿਤਾ ਬਲਦੇਵ ਸਿੰਘ ਦਾ ਦਿਹਾਂਤ

Image
   ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ ਨੂੰ ਸਦਮਾ ਪਿਤਾ ਬਲਦੇਵ ਸਿੰਘ ਦਾ ਦਿਹਾਂਤ  ਮਿਲਾਨ ਇਟਲੀ 20 ਅਕਤੂਬਰ (ਸਾਬੀ ਚੀਨੀਆ) ਸ੍ਰੋਮਣੀ ਅਕਾਲੀ ਦਲ ਯੂਥ ਵਿੰਗ (ਇਟਲੀ) ਦੇ ਮੁੱਖ ਸੇਵਾਦਾਰ ਸ, ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਸ, ਬਲਦੇਵ ਸਿੰਘ ਜੋਸਨ (65) ਦੇ ਅਚਾਨਕ ਅਕਾਲ ਚਲਾਣੇ ਨਾਲ ਜੋਸਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਦੱਸਣਯੋਗ ਹੈ ਕਿ ਸਵਰਗੀ ਬਲਦੇਵ ਸਿੰਘ ਜੋਸਨ 1998 ਵਿਚ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਇਟਲੀ ਆਏ ਸਨ ਤੇ 2004 ਵਿਚ ਇਟਲੀ ਦੇ ਸ਼ਹਿਰ ਆਸੀੳ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਬੁਰੀ ਤਰ੍ਹਾ ਫੱਟੜ ਹੋਣ ਤੋ ਬਾਅਦ ਪਿਛਲੇ 18 ਕੋ ਸਾਲ ਤੋ ਦੁਰਘਟਨਾ ਕਾਰਨ ਆਏ ਸ਼ਰੀਰਕ ਕਸ਼ਟ ਕਾਰਨ ਬਿਸਤਰੇ ਤੇ ਹੀ ਸਨ |  ਜੋ ਬੀਤੇ ਸ਼ਨੀਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਉਸ ਅਕਾਲ ਪੁਰਖ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਤਿਆਗ ਦੇ ਹੋਏ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਹਨ | ਇਸ ਦੁੱਖ ਦੀ ਘੜੀ ਵਿਚ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਉਵਰਸੀਜ਼ ਕਾਗਰਸ ਇਟਲੀ, ਗੁ; ਗੋਬਿੰਦਰਸਰ ਸਾਹਿਬ ਲਵੀਨੀੳ, ਸ੍ਰੋਮਣੀ ਅਕਾਲੀ ਦਲ ਇਟਲੀ ਦੀ ਸਮੁੱਚੀ ਮੈਂਬਰਸਿ਼ਪ ਸਮੇਤ ਇਟਲੀ ਦੀਆਂ ਵੱਖ ਵੱਖ ਖੇਡ ਤੇ ਕਲਚਰ ਕਲੱਬਾਂ ਸਮੇਤ ਕਈ ਸਮਾਜ ਸੇਵੀ ਸੰਸਥਵਾਾਂ ਵੱਲੋ ਸੁਖਜਿੰਦਰ ਸਿੰਘ ਕਾਲਰੂ ਅਤੇ ਉਨਾਂ ਦੇ ਪਰਿਵਾਰ ਨਾਲ ਪਿਤਾ ਬਲਦੇਵ ਸਿੰਘ ਜੋਸਨ ਦੇ ਅਕਾਲ ਚਲਾਣੇ ਤੇ ਗ੍ਹਹਿਰੇ ਦੁੱਖ ਦਾ ਪ੍ਰਗਟ...

ਵਿਦੇਸ਼ਾਂ ਵਿੱਚ ਵੀ ਲੱਗੀਆਂ ਦੁਸਹਿਰੇ ਦੀਆਂ ਰੌਣਕਾਂ

Image
                    ਵਿਦੇਸ਼ਾਂ ਵਿੱਚ ਵੀ ਲੱਗੀਆਂ ਦੁਸਹਿਰੇ ਦੀਆਂ ਰੌਣਕਾਂ     ਇਟਲੀ   (  ) ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਦਾ ਤਿਉਹਾਰ  ਜਿਸ ਨੂੰ ਦੇਸ ਹੀ ਨਹੀ ਸਗੋ ਵਿਦੇਸਾ ਵਿਚ ਵੀ ਵੱਸਦੇ ਭਾਰਤੀ ਭਾਈਚਾਰੇ ਵਲੋ ਧੂਮਧਾਮ ਨਾਲ ਮਨਾਇਆ ਗਿਆ ਉਥੇ ਹੀ  ਮਾਨਤੋਵਾ ਦੇ ਸਹਿਰ ਪੈਗੋਨਾਗਾ ਦੇ ਸ੍ਰੀ ਹਰੀ ੳਮ ਮੰਦਰ ਵਿਖੇ ਭਾਰੀ ਰੋਣਕਾ ਲੱਗੀਆ ਜਿਥੇ ਵੱਡੀ ਗਿਣਤੀ ਵਿਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸਾਮਿਲ ਹੋਏ  ਇਸ ਤਿਉਹਾਰ ਨੂੰ ਮਨਾਉਣ ਲਈ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ ਤੇ ਜਿਸ ਨੂੰ ਸਮਾਪਤੀ ਤੇ ਰਾਵਣ ਦਹਿਣ ਕੀਤਾ ਗਿਆ। ਇਸ ਮੌਕੇ  ਕਨੇਡਾ ਤੋ ਪਹੁੰਚੇ ਭਜਨ ਗਾਇਕ ਸੁੱਖਵਿੰਦਰ ਗੋਸਲ ਨੇ ਮੰਦਰ ਵਿਚ ਮਾਤਾ ਰਾਣੀ ਦੀਆ ਭੇਟਾ ਦਾ ਗੁਣਗਾਣ ਕੀਤਾ ਗਿਆ।ਇਸ  ਤਿਉਹਾਰ ਮਨਾਉਦੇ ਸਮੇ ਬੋਲਦਿਆ ਪ੍ਰਧਾਨ ਹਰਮੇਸ਼ ਲਾਲ ਅਤੇ ਪੰਡਿਤ ਪੁਨੀਤ ਸ਼ਰਮਾ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾˆਦਾ ਹੈ ਅਤੇ ਇਹ ਤਿਉਹਾਰ ਸਾਨੂੰ ਬੁਰਾਈ ਤੋ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾ ਅੱਗੇ ਕਿਹਾ ਕਿ ਇਸ ਤਿਉਹਾਰ ਦਾ ਮਨਾਉਣ ਦਾ ਤਾ ਹੀ ਫਾਇਦਾ ਹੈ ਜੇ ਹਰ ਇੱਕ ਵਿਆਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਪ੍ਰਕਾਰ ਦੀਆਂ ਬੁਰਾਈਆਂ ਨੂੰ ਛ...

ਪੰਜਾਬੀਆਂ ਦੀ ਸ਼ਾਹੀ ਮਹਿਮਾਨ ਨਿਵਾਜੀ ਦੇ ਕਾਇਅਲ ਹੋਏ ਫਰਾਂਸ ਦੇ ਗੋਰੇ ਗੋਰੀਆ

Image
                               ਸੋਨੇ ਦੇ ਫੋਰਕ ਨਾਲ ਕੀਤਾ ਸਨਮਾਨ  ਮਿਲਾਨ ਇਟਲੀ 13 ਅਕਤੂਬਰ (ਸਾਬੀ ਚੀਨੀਆ ) ਪੰਜਾਬੀਆਂ ਨੂੰ ਇੰਨਾਂ ਦੀ ਸ਼ਾਹੀ ਮਹਿਮਾਨ ਨਿਵਾਜ਼ੀ ਕਰਕੇ ਪੂਰੀ ਦੁਨੀਆ ਵਿਚ ਜਾਣਿਆਂ ਜਾਂਦਾ ਹੈ। ਇਹਨਾਂ ਦਾ ਖਾਣਾ ਪੀਣਾ, ਬੋਲ ਚਾਲ ਦਾ ਢੰਗ ਸਲੀਕਾ ਇਮਾਨਦਾਰੀ ਤੇ ਪ੍ਰਹਾਉਣਚਾਰੀ ਪੂਰੀ ਦੁਨੀਆਂ ਨਾਲੋ ਅਲੱਗ ਹੈ ਸ਼ਾਇਦ ਇਸੇ ਕਰਕੇ ਇਨ੍ਹਾਂ ਨੇ ਦੁਨੀਆ ਦੇ ਹਰ ਦੇਸ਼ ਵਿਚ ਆਪਣੀ  ਕਾਬਲੀਅਤ ਸਦਕੇ ਵੱਡੀਆਂ ਵੱਡੀਆਂ ਮੰਜਿਲਾ ਸਰ ਕੀਤੀਆਂ ਹਨ ਦਾ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਟੂਰਿਜਮ ਦੇ ਪ੍ਰੈਜ਼ੀਡੈਂਟ  ਜੀਨ ਏਰੀਕ ਡੁਲੀਕ ਵੱਲੋਂ ਇੰਡੀਅਨ ਰੈਸਟੋਰੈਂਟ ਮਸਾਲਾ ਲੋਜ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ। ਜਿੱਥੇ ਬੀਤੇ ਦਿਨੀਂ ਇੰਡੀਅਨ ਰੈਸਟੋਰੈਂਟ "ਮਸਾਲਾ  ਲੋਂਜ, ਜੋ ਪੈਰਿਸ ਤੋ 10 ਕਿਲੋਮੀਟਰ ਦੀ ਦੂਰੀ ਤੇ ਨਿਊਸੀ ਲੇ ਗਰੇਡ ਵਿਚ ਸਥਿਤ ਹੈ।  ਉਸ ਨੂੰ ਸ਼ਹਿਰ ਦਾ  ਬੈਸਟ ਇੰਡੀਅਨ ਰੈਸਟੋਰੈਂਟ ਦਾ ਐਵਾਰਡ ਸਨਮਾਨ ਦਿੰਦੇ ਹੋਏ ਕੀਤਾ ਮਸਾਲਾ ਲੋਜ ਦੀ ਵਧੀ ਕਾਰਜਕਾਰੀ ਨੂੰ ਵੇਖਦੇ ਹੋਏ ਸਥਾਨਿਕ ਪ੍ਰਸ਼ਾਸ਼ਨ ਵੱਲੋ ਓੁਨਾ ਨੂੰ "ਗੋਲਡਨ ਫੋਰਕ, ਨਾਲ ਸਨਮਾਨਿਤ ਕੀਤਾ ਗਿਆ। ਜੋ ਕਿ ਇਸ ਸ਼ਹਿਰ ਦੇ ਪੂਰੇ ਭਾਰਤੀਆਂ ਤੇ ਏਸ਼ੀਅਨ ਲੋਕਾਂ ਲਈ ਮਾਣ ਵਾਲੀ ਗੱਲ ਹੈ।  ਰੈਸਟੋਰੈਂਟ ਦੇ ਪ੍ਰਬੰਧਕ ਸ਼ੈਲੀ ਸਿੰਘ ਤੇ ...