ਪ੍ਰਭੂ ਰੰਗ ਵਿਚ ਰੰਗਿਆ ਭਜਨ "ਜਿੰਦਗੀ ਦੀ ਡੋਰ, ਲੈਕੇ ਹਾਜਰ ਹੋਵੇਗਾ , ਬਲਜੀਤ ਵਿੱਕੀ

 ਮਿਲਾਨ ਇਟਲੀ 9 ਮਾਰਚ (ਸਾਬੀ ਚੀਨੀਆ) ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੇ ਰੰਗ ਵਿਚ ਰੰਗਿਆ ਨਵਾਂ ਭਜਨ "ਜਿੰਦਗੀ ਦੀ ਡੋਰ , ਲੈਕੇ 11 ਮਾਰਚ ਨੂੰ ਸਰੋਤਿਆ ਦੀ ਕਹਿਚਰੀ ਵਿਚ ਹਾਜਰ ਹੋਣ ਜਾ ਰਿਹਾ ਹੈ ਇਟਲੀ ਦਾ ਮਸ਼ਹੂਰ ਗਾਇਕ ਬਲਜੀਤ ਵਿੱਕੀ ਆਪਣੇ ਨਵੇ ਧਾਰਮਿਕ ਭਜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਬਲਜੀਤ ਵਿੱਕੀ ਨੇ ਦੱਸਿਆ ਕਿ ਇਸ ਭਜਨ ਨੂੰ ਇਟਲੀ ਦੀਆ ਵੱਖ ਵੱਖ ਥਾਵਾ ਉੱਤੇ ਫਿਲਮਾਇਆ ਗਿਆ ਹੈ 

                           


                                  ਜੇ,ਬੀ,ਡੀ ਪ੍ਰੋਡਕਸ਼ਨ ਤੇ ਸਿ਼ਵਮ ਬਿਰਕ ਦੀ ਪੇਸ਼ਕਾਰੀ ਹੇਠ ਰਿਲੀਜ਼ ਹੋ ਰਹੇ ਭਜਨ ਨੂੰ ਸੰਗੀਤਕ ਧੁੰਨਾਂ ਨਾਲ ਸਿ਼ੰਗਾਰਿਆ ਹੈ ਜੱਸ ਬਰਾੜ ਨੇ ਸਿ਼ਵਮ ਬਿਰਕ ਦੁਆਰਾ ਕਲਮਬੰਦ ਕੀਤੇ ਭਜਨ ਦੇ ਐਡੀਟਰ ਮਾਹੀ ਵਲੋ ਐਡਿਟ ਕੀਤਾ ਗਿਆ ਹੈ ਬਿੰਦਰ ਬਿਰਕ,ਕੁਲਵਿੰਦਰ ਸਿੰਘ,ਦੀਪਕ ਕੁਮਾਰ, ਖਹਿਰਾ ਮਾਂਗੇਵਾਲੀਆ, ਦਲਬੀਰ ਭੱਟੀ ਅਤੇ ਪੰਜਾਬੀ ਗਾਇਕ ਕਰਨ ਭਨੋਟ ਆਦਿ ਦਾ ਵਿਸ਼ੇਸ਼ ਸਹਿਯੋਗ ਹੈ। 



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ