ਪੌਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ਵਿੱਚ ਜੁੜੇ ਲੋਕ



    ਪੌਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ਵਿੱਚ ਜੁੜੇ ਲੋਕ 

ਮਿਲਾਨ ਇਟਲੀ 26 ਅਪ੍ਰੈਲ ( ਸਾਬੀ ਚੀਨੀਆਂ ) ਇਸਾਈ  ਧਰਮ ਦੇ 266 ਵੇਂ ਪੌਪ ਫਰਾਂਸਿਸ ਜੋ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ ਉਹਨਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਅੱਜ ਰੋਮ ਵਿੱਚ ਮੁਕੰਮਲ ਹੋਈਆਂ ਜਿਸ ਵਿੱਚ ਲੱਖਾਂ 3 ਲੱਖ ਲੋਕਾਂ ਦੀ ਆਮਦ ਦਾ ਅੰਦਾਜਾ ਲਿਆ ਜਾ ਰਿਹਾ ਹੈ ਵੈਟੀਕਨ ਸਿਟੀ ਦੇ ਬੁਲਾਰੇ ਮੁਤਾਬਕ ਪਿਛਲੇ ਪੰਜ ਦਿਨਾਂ ਵਿੱਚ 5 ਤੋ 6 ਲੱਖ ਲੋਕ ਰੋਮ ਪੁੱਜੇ ਹਨ 

ਅੰਤਿਮ ਰਸਮਾਂ ਦਾ ਸਾਰਾ ਪ੍ਰੋਗਰਾਮ ਇੱਕ ਪ੍ਰੋਟੋਕੋਲ ਦੇ ਅਧਾਰਿਤ ਮੁਕੰਮਲ ਹੋਇਆ ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਉੱਚ ਲੀਡਰਸ਼ਿਪ ਮੌਜੂਦ ਸੀ ਭਾਰਤੀ ਰਾਸ਼ਟਰਪਤੀ ਦਰੋਪਦੀ ਮਾਰਮੂ ਨੇ ਵੀ ਪੌਪ ਫ੍ਰਾਂਸਿਸ ਨੇ ਵੀ ਸ਼ਾਰਧਜਲੀ ਦਿੱਤੀ  ਪੋਪ ਦੀ  ਇੱਛਾ ਮੁਤਾਬਿਕ ਉਨਾਂ ਦੇ ਸਰੀਰ ਨੂੰ ਵੈਟੀਕਨ ਸਿਟੀ ਵਿੱਚ ਸਾਰੀਆਂ ਰਸਮਾਂ ਉਪਰੰਤ ਇੱਕ ਤਾਬੂਤ ਵਿੱਚ ਬੰਦ ਕਰਕੇ  “ਸਾਂਤਾ ਮਾਰੀਆ ਮਾਜੋਰੇ  ਦੀ ਬੇਸਿਲਿਕਾ ਵਿਖੇ 5 ਕਿਲੋ ਮੀਟਰ ਦੇ ਕਾਫਿਲੇ ਦੇ ਰੂਪ ਵਿੱਚ ਲਿਆਂਦਾ ਗਿਆ ਲੱਖਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਪੌਪ ਫ੍ਰਾਂਸਿਸ ਨੂੰ ਆਖ਼ਰੀ ਅਲਵਿਦਾ ਆਖਿਆ ॥ ਇਸ ਮੌਕੇ ਤੇ ਬਹੁਤ ਸਾਰੇ ਭਾਰਤੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਵੀ ਮੌਜੂਦ ਸਨ 



ਆਖਰੀ ਰਸਮਾਂ ਦੌਰਾਨ ਜੁੜੇ ਵੱਖ ਵੱਖ ਦੇਸ਼ਾਂ ਤੇ ਧਰਮਾਂ ਦੇ ਲੋਕ ਵੇਰਵਾ (ਸਾਬੀ ਚੀਨੀਆ )

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ