ਗੁਰਲੇਜ ਅਖ਼ਤਰ ਦੇ ਯੂਰਪ ਟੂਰ ਦੀਆਂ ਤਿਆਰੀਆਂ ਜ਼ੋਰਾਂ ਤੇ

                4 ਨੂੰ ਰੋਮ ਤੇ 6 ਨੂੰ ਬੱਤੀਪਾਲੀਆ ਚੋਂ ਲਾਉਣਗੇ ਰੌਣਕਾਂ 

 ਮਿਲਾਨ ਇਟਲੀ () ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਅਪਰੈਲ ਦੇ ਮਹੀਨੇ ਵਿੱਚ ਯੂਰਪ ਟੂਰ ਤੇ ਆਉਣਗੇ ਪ੍ਰੈਸ ਨੂੰ ਇਹ ਜਾਣਕਾਰੀ ਪਵਨ , ਨਰੇਸ਼ , ਗਿੱਲ ਸਟੋਰ , ਦਿਲਬਾਗ ਅਤੇ ਕੁਲਵੰਤ ਸਿੰਘ ਕੰਤਾ ਦੁਆਰਾ ਦਿੱਤੀ ਗਈ ਉਹਨਾਂ ਦੱਸਿਆ ਕਿ ਗੁਰਤੇਜ ਅਖਤਰ ਅਤੇ ਉਹਨਾਂ ਦੇ ਨਾਲ ਕੁਲਵਿੰਦਰ ਕੈਲੀ ਅਪ੍ਰੈਲ ਮਹੀਨੇ ਵਿਸਾਖੀ ਮੇਲਿਆਂ ਲਈ ਵਿਸ਼ੇਸ਼ ਤੌਰ ਤੇ ਯੂਰਪ ਦੇ ਟੂਰ ਤੇ ਆਉਣਗੇ ਜਿੱਥੇ ਉਹ ਥਿੰਦ ਪੈਲਸ ਬੋਰਗੋ ਵੋਦਚੀ 4 ਅਪ੍ਰੈਲ ਤੇ ਬੱਤੀਪਾਲੀਆ (ਸਲੈਰਨੋ)  6 ਅਪ੍ਰੈਲ ਸਰੋਤਿਆਂ ਨੂੰ ਆਪਣੇ ਇੱਕ ਤੋ ਇੱਕ ਹਿੱਟ ਗੀਤਾਂ ਨਾਲ ਝੂਮਣ ਲਾਉਣਗੇ ਪ੍ਰਬੰਧਕਾਂ ਨੇ ਦੱਸਿਆ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ ਤੇ ਆਸ ਹੈ ਕਿ ਸਰੋਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਕਿ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣਗੇ ॥ 

  

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਪ੍ਰਬੰਧਕ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ