ਵੇਦਾਂਤਾਚਾਰੀਆ ਮਹੰਤ ਸ੍ਰੀ ਸਵਾਮੀ ਗੁਰੂਵੇਂਦਰ ਜੀ ਇਟਲੀ ਪੁੱਜੇ
ਮਿਲਾਨ ਇਟਲੀ (ਸਾਬੀ ਚੀਨੀਆ) ਨਿਰਮਲ ਆਸ਼ਰਮ ਹਜਾਰਾ ਜਲੰਧਰ ਤੋ ਵੇਦਾਂਤਾਚਾਰੀਆ ਮਹੰਤ ਸ੍ਰੀ ਸਵਾਮੀ ਗੁਰੂਵੇਂਦਰ ਜੀ ਦਾ ਇਟਲੀ ਦੇ ਸ਼ਹਿਰ ਲਵੀਨੀਉ ਪਹੁੱਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਸਵਾਮੀ ਗੁਰੂਵੇਂਦਰ ਜੀ ਨੂੰ ਸਨਾਤਨ ਧਰਮ ਮੰਦਿਰ ਦੀ ਕਮੇਟੀ ਲਵੀਨੀੳ, ਵਾਲਮੀਕ ਧਰਮ ਸਮਾਜ ਯੌਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ, ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈਅਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੈਸ਼ਨੂੰ ਕੁਮਾਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ ਦੱਸਣਯੋਗ ਹੈ ਕਿ ਉਹ ਵਾਲਮੀਕਿ ਸਭਾ ਵੱਲੋ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇੱਥੇ ਆਏ ਹਨ :

Comments
Post a Comment