ਸਮਾਜ ਸੇਵੀ ਗੁਰਵਿੰਦਰ ਕੁਮਾਰ ਨੂੰ ਸਦਮਾ ਮਾਤਾ ਸ਼ਕੁੰਤਲਾ ਰਾਣੀ ਦਾ ਦਿਹਾਂਤ

 ਮਿਲਾਨ ਇਟਲੀ 2 ਅਗਸਤ (ਸਾਬੀ ਚੀਨੀਆ) ਇਟਲੀ ਦੇ ਉੱਘੇ ਕਾਰੋਬਾਰੀ ਅਤੇ ਗੁਰੂ ਮਾਨਿਉ ਗ੍ਰੰਥ ਸੇਵਾ ਸੁਸਾਇਟੀ ਇਟਲੀ ਦੇ ਮੁੱਖ ਸੇਵਾਦਾਰ ਗੁਰਵਿੰਦਰ ਕੁਮਾਰ ਬਿੱਟੂ ਦੇ ਪੂਜਨੀਕ ਮਾਤਾ ਸ੍ਰੀ ਸ਼ਕੁੰਤਲਾ ਰਾਣੀ ਜੀ ਸਵਾਸਾਂ ਦੀ ਪੂੰਜੀ ਤਿਆਗ ਕਿ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਹਨ ਇਸ ਦੁੱਖ ਦੀ ਘੜੀ ਵਿਚ ਇਟਲੀ ਦੀਆਂ ਵੱਖ ਖੇਡ ਸੰਸਥਾਵਾਂ ਤੇ ਕਈ ਕਾਰੋਬਾਰੀ ਅਦਾਰਿਆ ਵੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਪਿਛਲੇ 3 ਦਹਾਕਿਆ ਤੋ ਇਟਲੀ ਵਿਚ ਵਿਚਰਦੇ ਹੋਏ ਇੱਥੇ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਸਿਹਾਰਾ ਬਣ ਚੁੱਕੇ ਹਨ ਉਨਾਂ ਦੇ ਮਾਤਾ ਜੀ ਦੇ ਦਿਹਾਂਤ ਦੀ ਖਬਰ ਸੁਣਕੇ ਇਟਲੀ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆ ਸਮੇਤ ਕਈ ਖੇਡ ਸੰਸਥਾਵਾਂ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਆਗੂਆਂ ਵੱਲੋ ਸ੍ਰੀ ਗੁਰਵਿੰਦਰ ਕੁਮਾਰ ਜੀ ਨਾਲ ਗ੍ਹਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ਹੈ। ਮਾਤਾ ਸ਼ਕੁੰਤਲਾ ਰਾਣੀ ਦਾ ਅੰਤਿਮ ਸੰਸਕਾਰ ਉਨਾਂ


ਦੇ ਜੱਦੀ ਪਿੰਡ ਵਿਖੇ ਹੀ ਕੀਤਾ ਜਾਵੇਗਾ । 

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ