ਇਟਲੀ ਚੋ ਸਖਜਿੰਦਰ ਸਿੰਦਾ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਇਟਲੀ 12 ਅਗਸਤ (ਬਿਊਰੋ) ਵਿਸ਼ਵ ਪ੍ਰਸਿੱਧ ਲੋਕ ਗਾਇਕ ਸਖਜਿੰਦਰ ਸਿੰ਼ਦਾ ਦੇ ਇਟਲੀ ਵਿਚ ਹੋਣ ਵਾਲੇ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਿੰ਼ਦਾ ਦੇ ਸ਼ੋਅ ਨੂੰ ਲੈਕੇ ਸਰੋਤਿਆ ਵਿਚ ਵੱਡਾ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪਹਿਲਾ ਸ਼ੋਅ 13 ਅਗਸਤ ਸ਼ਨੀਵਾਰ ਨੂੰ ਥਿੰਦ ਪੈਲੇਸ ਬੋਰਗੋ ਵੋਦਚੀ ਨੇੜੇ ਸਬਾਊਦੀਆ ਤੇ ਦੂਜਾ ਪ੍ਰੋਗਰਾਮ 14 ਅਗਸਤ ਵਾਲੇ ਦਿਨ ਲਵੀਨੀੳ ਵਿਖੇ ਕਰਵਾਇਆ ਜਾਵੇਗਾ ਜਿੰਨਾਂ ਵਿਚ ਬੜੇ ਵੱਡੇ ਵੱਡੇ ਇਕੱਠ ਹੋਣ ਜਾ ਰਹੇ ਹਨ ਸੁਖਜਿੰਦਰ ਸਿੰ਼ਦਾ ਦੇ ਸ਼ੋਅ ਨੁੰ ਰੀਆ ਮਨੀਟਰਾਂਸਫਰ ਵੱਲੋ ਸਪਾਂਸਰ ਕੀਤਾ ਗਿਆ ਹੈ ਜਿਸ ਵਿਚ ਅਵਤਾਰ ਸਿੰਘ ਖਾਲਸਾ ਸੀਨੀ, ਆਗੂ ਸ੍ਰੋਮਣੀ ਅਕਾਲੀ ਦਲ, ਸੁਲੰਿਦਰ ਸਿੰਘ ਸੋਨੀ ਬਾਬਾ ਦਲਬੀਰ ਭੱਟੀ ਵਿਸ਼ੇਸ਼ ਮਹਿਮਾਨ ਹੋਣਗੇ। ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ
ਇਟਲੀ ਚੋ ਸਖਜਿੰਦਰ ਸਿੰਦਾ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
ਇਟਲੀ 12 ਅਗਸਤ (ਬਿਊਰੋ) ਵਿਸ਼ਵ ਪ੍ਰਸਿੱਧ ਲੋਕ ਗਾਇਕ ਸਖਜਿੰਦਰ ਸਿੰਦਾ ਦੇ ਇਟਲੀ ਵਿਚ ਹੋਣ ਵਾਲੇ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਿੰ਼ਦਾ ਦੇ ਸ਼ੋਅ ਨੂੰ ਲੈਕੇ ਸਰੋਤਿਆ ਵਿਚ ਵੱਡਾ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪਹਿਲਾ ਸ਼ੋਅ 13 ਅਗਸਤ ਸ਼ਨੀਵਾਰ ਨੂੰ ਥਿੰਦ ਪੈਲੇਸ ਬੋਰਗੋ ਵੋਦਚੀ ਨੇੜੇ ਸਬਾਊਦੀਆ ਤੇ ਦੂਜਾ ਪ੍ਰੋਗਰਾਮ 14 ਅਗਸਤ ਵਾਲੇ ਦਿਨ ਲਵੀਨੀੳ ਵਿਖੇ ਕਰਵਾਇਆ ਜਾਵੇਗਾ ਜਿੰਨਾਂ ਵਿਚ ਬੜੇ ਵੱਡੇ ਵੱਡੇ ਇਕੱਠ ਹੋਣ ਜਾ ਰਹੇ ਹਨ ਸੁਖਜਿੰਦਰ ਸਿੰਦਾ ਦੇ ਸ਼ੋਅ ਨੁੰ ਰੀਆ ਮਨੀਟਰਾਂਸਫਰ ਵੱਲੋ ਸਪਾਂਸਰ ਕੀਤਾ ਗਿਆ ਹੈ ਜਿਸ ਵਿਚ ਅਵਤਾਰ ਸਿੰਘ ਖਾਲਸਾ ਸੀਨੀ, ਆਗੂ ਸ੍ਰੋਮਣੀ ਅਕਾਲੀ ਦਲ, ਸੁਲੰਦਰ ਸਿੰਘ ਸੋਨੀ ਬਾਬਾ ਦਲਬੀਰ ਭੱਟੀ ਵਿਸ਼ੇਸ਼ ਮਹਿਮਾਨ ਹੋਣਗੇ।
ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ


Comments
Post a Comment