ਰੋਮ ਤੋ 11 ਬੱਸਾਂ ਦਾ ਕਾਫਲਾ ਰਵਾਨਾ ਹੋਵੇਗਾ ਸਖਜਿੰਦਰ ਸਿ਼ੰਦਾ ਸ਼ੋਅ ਤੇ ਵਿਸ਼ੇਸ਼

ਲਾਦੀਸਪੋਲੀ (ਮਿਹਰਬਾਨ ) ਇਟਲੀ ਦੇ ਸ਼ਹਿਰ ਲਵੀਨੀੳ ਵਿਖੇ ਹੋ ਰਹੇ ਰੰਗਾ ਰੰਗ ਪ੍ਰੋਗਰਾਮ ਨੂੰ ਲੈਕੇ ਸਰੋਤਿਆ ਦਾ ਹੜ੍ਹ ਆਉਣ ਵਾਲਾ ਹੈ ਪ੍ਰੈਸ ਨਾਲ ਗੱਲਬਾਤ ਕਰਦੇ ਦਇਆ ਸਿੰਘ ਨੇ ਦੱਸਿਆ ਕਿ ਲਾਦੀਸਪੋਲੀ, ਵਿਤੈਰਬੋ ਤੇ ਰੋਮ ਤੋ 11 ਬੱਸਾਂ ਦਾ ਕਾਫਲਾ ਲਵੀਨੀੳ ਜਾਣ ਲਈ ਰਵਾਨਾ ਹੋਵੇਗਾ ਉਨਾਂ ਕਿਹਾ ਕਿ ਇਟਲੀ ਵਿਚ ਇਸ ਤਰ੍ਹਾਂ ਦਾ ਪਹਿਲਾ ਇਕੱਠ ਹੋਵੇਗਾ ਹੋ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ ਰੋਮ ਅਤੇ ਹੋਰਨਾਂ ਸ਼ਹਿਰਾਂ ਵਿਚ ਆਉਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਤਾ ਜੋ ਪ੍ਰੋਗਰਾਮ ਟੌਪ ਦਾ ਹੋ ਜਾਵੇ 



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ