ਧਰਮਿੰਦਰ ਮਸਾਨੀ ਦਾ ਨਵਾਂ ਗੀਤ " ਪੰਛੀ , ਰਿਲੀਜ਼ ਹੋਇਆ
ਧਰਮਿੰਦਰ ਮਸਾਨੀ ਦਾ ਨਵਾਂ ਗੀਤ " ਪੰਛੀ , ਰਿਲੀਜ਼ ਹੋਇਆ
ਮਿਲਾਨ ਇਟਲੀ (ਸਾਬੀ ਚੀਨੀਆ) ਦੋਆਬੇ ਦੇ ਮਸ਼ਹੂਰ ਗਾਇਕ ਧਰਮਿੰਦਰ ਮਸਾਨੀ ਦਾ ਬਿਲਕੁਲ ਨਵਾਂ ਨਿਕੋਰ ਗੀਤ "ਪੰਛੀ, ਪਿਛਲੇ ਦਿਨੀ ਰਿਲੀਜ਼ ਹੋਇਆ ਲੇਖਕ ਹੈਵਨ ਦੀ ਲਿਖਤ ਨੂੰ ਸਰੋਤਿਆ ਵੱਲੋ ਭਰਪੂਰ ਹੰਗਾਰਾ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਬਿਲਕੁਲ ਅਲੱਗ ਤਰੀਕੇ ਨਾਲ ਨਿਭਾਏ ਇਸ ਗੀਤ ਨੂੰ ਸ਼ੋਸ਼ਲ ਮੀਡੀਏ ਦਰਸ਼ਕਾਂ ਵੱਲੋ ਵਾਰ ਵਾਰ ਵੇਖਿਆ ਗਿਆ ਹੈ ਰਾਜਨ ਸ਼ੇਖੂਪੁਰੀ ਦੀ ਇਸ ਨਿਵੇਕਲੀ ਪੇਸ਼ਕਸ਼ ਦਾ ਮਿਊਜਿਕ ਜੱਜਵੀਰ ਵੱਲੋ ਤਿਆਰ ਕੀਤਾ ਗਿਆ ਹੈ ਗਾਇਕ ਧਰਮਿੰਦਰ ਨੇ ਆਪਣੇ ਇਸ ਗੀਤ ਰਾਹੀ ਪੰਛੀਆਂ ਦੀ ਗੱਲ ਕਰਦੇ ਹੋਏ ਪੰਜਾਬ ਦੀ ਧਰਤੀ ਤੋ ਅਲੋਪ ਹੁੰਦੇ ਜਾ ਰਹੇ ਪੰਛੀਆਂ ਮੋੜ ਲਿਆਉਣ ਦੀ ਸੰਦੇਸ਼ ਭਰਪੂਰ ਗੱਲ ਆਖੀ ਹੈ | ਜਿਸ ਨੂੰ ਸਰੋਤਿਆ ਵੱਲੋ ਖੂਬ ਸਲ੍ਹਾਇਆ ਗਿਆ ਹੈ

Comments
Post a Comment