ਜਲੰਧਰ ਦੇ ਮੁੰਡੇ ਨੇ ਇਟਲੀ ਚੋ ਵਧਾਇਆ ਪੰਜਾਬੀਆ ਦਾ ਮਾਣ

ਮਿਲਾਨ ਇਟਲੀ 17 ਜੁਲਾਈ (ਸਾਬੀ ਚੀਨੀਆ) ਪਿਛਲੇ ਕੁਝ ਕੋ ਸਾਲਾਂ ਵਿਚ ਇਟਲੀ ਵਿਚ ਪੰਜਾਬੀਆਂ ਦੀ ਵੱਸੋ ਵੱਧਣ ਦੇ ਨਾਲ ਇੱਥੋ ਦੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਬੱਚੇ ਵਧੀਆ ਕਾਰਜਕਾਰੀ ਕਰਕੇ ਉੱਚ ਅਹੁੱਦਿਆ ਦੇ ਬਿਰਾਜਮਾਨ ਹੋ ਰਹੇ ਨੇ ਇਸੇ ਹੀ ਕੜ੍ਹੀ ਨੂੰ ਅੱਗੇ ਤੋਰਦੇ ਹੋਏ ਇਟਲੀ ਦੇ ਇਤਿਹਾਸਿਕ ਸ਼ਹਿਰ ਕਸੈਰਤਾ ਦੇ ਰਹਿਣ ਵਾਲੇ ਮਾਸੀਮੋ ਪਾਲ ਜਿਸਦਾ ਪਿਛੋਕੜ ਦੁਆਬਾ ਦੇ ਜਲੰਧਰ ਸ਼ਹਿਰ ਨਾਲ ਹੈ ਨੇ "ਇੰਨਫੋਰਮੈਸ਼ਨ ਤਕਨੋਲਜੀ ਕੰਪਿਊਟਰ, ਦੇ ਡਿਪਲੋਮੇ ਵਿਚ ਟੌਪ ਕਰਕੇ ਆਪਣੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ 


ਆਪਣੀ ਕਾਮਯਾਬੀ ਤੇ ਗੱਲਬਾਤ ਕਰਦਿਆ ਇਸ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇ ਤੋ ਆਪਣੇ ਪਰਿਵਾਰ ਨਾਲ ਇਟਲੀ ਰਹਿ ਰਿਹਾ ਹੈ ਪੜ੍ਹਨ ਦਾ ਸ਼ੌਕ ਉਸਨੂੰ ਬਚਪਨ ਤੋ ਸੀ ਬੇਸ਼ਕ ਮੁਸ਼ਕਲਾਂ ਬਹੁਤ ਸਨ ਪਰ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਸ ਨਾਲ ਚੰਗੇ ਅੰਕ ਪ੍ਰਾਪਤ ਕਰਕੇ ਡਿਪਲੋਮਾ ਹਾਸਿਲ ਕੀਤਾ ਹੈ। 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ