ਇਟਲੀ ਲਵੀਨੀਉ ਚੋ 3 ਰੋਜਾਂ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ
ਇਟਲੀ ਲਵੀਨੀਉ ਚੋ 3 ਰੋਜਾਂ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ
ਮਿਲਾਨ ਇਟਲੀ 26 ਜੂਨ (ਸਾਬੀ ਚੀਨੀਆ) ਯੂਰਪ ਦੀ ਧਰਤੀ ਤੇ ਸਾਂਝੀਵਾਲਤਾਂ ਦਾ ਪ੍ਰਤੀਕ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀੳ ਦੀਆਂ ਸੰਗਤਾਂ ਵੱਲੋ ਪੰਚਮ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਯਾਦ ਵਿਚ 3 ਰੋਜਾਂ ਮਹਾਨ ਸਮਾਗਮ ਕਰਵਾਏ ਗਏ ਇਸ ਮੌਕੇ ਤੇ ਇੰਗਲੈਡ ਤੋ ਉਚੇਚੇ ਤੌਰ ਤੇ ਆਏ ਢਾਡੀ ਏ,ਐਸ,ਏ ਢਾਡੀ ਜੱਥੇ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਦਿਆ ਗੁਰੂ ਅਰਜਨ ਦੇਵ ਜੀ ਦੀਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆ ਸੰਤ ਪ੍ਰੇਮ ਸਿੰਘ ਜੀ ਜੀਵਨੀ ਨਾਲ ਸਬੰਧਤ ਵਿਚਾਰਾਂ ਕੀਤੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਯੂ, ਕੇ ਦੀ ਧਰਤੀ ਤੋ ਆਏ ਢਾਡੀ ਜੱਥੇ ਅਤੇ ਤਿੰਨਾਂ ਰੋਜਾਂ ਸਮਾਗਮ ਲਈ ਸੇਵਾਵਾਂ ਨਿਭਾਉਣ ਵਾਲੇ ਸੇਵਦਾਰਾਂ ਨੂੰ ਸਨਮਾਨ੍ਹ ਚਿੰਨ੍ਹ ਭੇਟ ਕੀਤੇ ਗਏ ।


Comments
Post a Comment