ਆਉ ਰਲ ਮਿਲ ਕਰੀਏ ਸਲਾਹ

 
ਆਉ ਰਲ ਮਿਲ ਕਰੀਏ ਸਲਾਹ


"ਆਓ ਰਲ ਮਿਲ ਕਰੀਏ ਆਪਾਂ ਸਲਾਹ,

ਕੁਝ ਦਿਨਾਂ ਬਾਅਦ ਵੋਟਾਂ ਗਈਆਂ ਆ,

ਇਸ ਵਾਰ ਕਿਸਨੂੰ ਦੇਈਏ ਪਾ, 

ਕਿਉਂ ਕਿ ਹਰ ਵਾਰ ਲੀਡਰ ਲਾਰੇ ਰਹੇ ਨੇ ਲਾ,

ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮਲਾਹ' 


'ਕਈਆ ਤੇ ਲੱਗੇ ਅਰੋਪ ਆ,

ਕਈ ਖਾ ਗ੍ਰਾਂਟਾਂ ਆਪਣਾ ਘਰ ਭਰਦੇ ਰਹੇ ਨੇ ਆ,

ਆਮ ਜਨਤਾ ਨੂੰ ਰਹੇ ਨੇ ਠੱਗਦੇ ਆ, 

ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮੁਲਾਹ'


'ਆਮ ਜਨਤਾ ਨਾਲ ਕਰ ਧੋਖਾ,

 ਕੲੀ ਗੲੇ ਅਰਬਾਂ ਰੁਪਏ ਕਮਾਹ, 

ਕੲੀ ਗਰੀਬੀ ਰੇਖਾ ਤੋਂ ਉਠ ਕੇ,

ਬਣ ਗਏ ਨੇ ਬਾਦਸ਼ਾਹ,

 ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮਲਾਹ'


''ਸੋਨੀ ਸੱਚ ਕੌੜਾ ਬੋਲਣ ਦਾ ਕਿਸੇ ਕਿਸੇ ਨੂੰ ਹੁੰਦਾ ਐ ਚਾਅ,

ਵੋਟ ਜਿਹਨੂੰ ਮਰਜੀ ਪਾਇਓ,

ਪਰ ਭਾਈਚਾਰਕ ਸਾਂਝ ਨੂੰ ਰੱਖਿਓ ਬਚਾਅ, 

ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮੁਲਾਹ......।

              


                         ਸੋਨੀ ਇਟਲੀ

                   00393510461833

               gssony4533@gmail.com

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ