ਉਵਰਸੀਜ਼ ਕਾਂਗਰਸ ਯੂਰਪ ਦੇ ਨੁੰਮਾਇਦਿਆ ਦੀ ਜਰਮਨ ਵਿਚ ਇਕੱਤਤਰਤਾ ਹੋਈ

 ਉਵਰਸੀਜ਼ ਕਾਂਗਰਸ ਯੂਰਪ ਦੇ ਨੁੰਮਾਇਦਿਆ ਦੀ ਜਰਮਨ ਵਿਚ ਇਕੱਤਤਰਤਾ ਹੋਈ 

ਮਿਲਾਨ ਇਟਲੀ 21 ਅਗਸਤ (ਸਾਬੀ ਚੀਨੀਆ) ਇੰਡੀਅਨ ਉਵਰਸੀਜ਼ ਕਾਂਗਰਸ ਵੱਲੋ ਪਿਛਲੇ ਦਿਨੀ ਚੁਣੀ 31 ਮੈਂਬਰੀ ਯੂਰਪ ਕਮੇਟੀ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ ਦੀ ਪ੍ਰਧਾਨਗੀ ਹੇਠ ਇਕ ਭਰਵੀ ਮੀਟਿੰਗ ਜਰਮਨ ਦੇ ਸ਼ਹਿਰ ਹਮਬਰਗ ਵਿਖੇ ਹੋਈ ਜਿੱਥੇ ਦੇਸ਼ ਦਾ 75 ਵਾਂ ਅਜਾਦੀ ਦਿਹਾੜਾ ਮਨਾਉਣ ਅਤੇ ਤਿਰੰਗਾ ਝੰਡਾ ਲਹਿਰਰਾਉਣ ਦੀਆਂ ਰਸਮਾਂ ਉਪਰੰਤ ਪੁੱਜੇ ਆਗੂਆਂ ਵੱਲੋ ਕਾਂਗਰਸ ਪਾਰਟੀ ਦੀ ਮਜਬੂਤੀ ਅਤੇ ਵਿਧਾਨ ਸਭਾ ਚੌਣਾਂ ਸਬੰਧੀ ਪੇਸ਼ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਭਾਰਤ ਤੋ ਵਿਸ਼ੇਸ਼ ਤੌਰ ਤੇ ਪੁੱਜੇ ਕਾਂਗਰਸ ਦੇ ਸੈਕਟਰੀ ਹਿਮਾਸ਼ੂ ਵਿਆਸ, ਰਾਜਵਿੰਦਰ ਸਿੰਘ ਸਵਿਟਰਜਲੈਂਡ, ਸ੍ਰੀ ਰਾਜ ਵਰਮਾ, ਡਾਂ ਜੋਇਸ ਪਟੇਲ, ਯੂ, ਐਸ, ਏ , ਦਿਲਬਾਗ ਸਿੰਘ ਚਾਨਾ ਪ੍ਰਧਾਨ ਇਟਲੀ, ਹਰਪਿੰਦਰ ਸਿੰਘ ਗੱਗ (ਹੋਲੈਂਡ) ਹਰਭਜਨ ਸਿੰਘ ਤਤਲਾ (ਡੈਨਮਾਰਕ) ਕੋਮਲ ਕੁਮਰ (ਫਿਨਲੈਂਡ) ਜੋਈ ਕੁਸਤਾੳ (ਸਵਿਟਜਰਲੈਡ)ਸੁਨੀਲ ਕੋਰਾਕ (ਆਸਟਰੀਆ) ਆਦਿ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਉਦੇ ਹੋਏ ਵੱਖੋ ਵੱਖਰੇ ਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰੇਸ਼ਮ ਭਰੋਲੀ ਦੁਆਰਾ ਬਾਖੂਬੀ ਨਿਭਾਈ ਗਈ 

         ਮੀਟਿੰਗ ਦੌਰਾਨ ਮੌਜੂਦ ਆਗੂ ਸਹਿਬਾਨ     ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ