ਅਕਾਲੀ ਦਲ ਦੀ ਇਟਲੀ ਇਕਾਈ ਵੱਲੋਂ ਹਸਪਤਾਲ ਦੀਆਂ ਸੇਵਾਵਾਂ ਰੁਕਵਾਉਣ ਵਾਲਿਆਂ ਦੀ ਨਿਖੇਧੀ

 ਅਕਾਲੀ ਦਲ ਦੀ ਇਟਲੀ ਇਕਾਈ ਵੱਲੋਂ ਹਸਪਤਾਲ ਦੀਆਂ ਸੇਵਾਵਾਂ ਰੁਕਵਾਉਣ ਵਾਲਿਆਂ ਦੀ ਨਿਖੇਧੀ  

ਮਿਲਾਨ ਇਟਲੀ 12 ਅਗਸਤ (ਸਾਬੀ ਚੀਨੀਆ) ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ੍ਹ ਸਿੱਖ ਸੰਗਤਾਂ ਤੇ ਸਹਿਯੋਗ ਨਾਲ ਉਸਾਰੇ ਜਾ ਰਹੇ ਹਸਪਤਾਲ ਦਾ ਚਲਦਾ ਕੰਮ ਰਕਵਾਉਣ ਤੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਪਾਉਣ ਵਾਲੇ ਪਰਮਜੀਤ ਸਿੰਘ ਸਰਨਾ ਅਤੇ ਉਨਾਂ ਦੇ ਸਾਥੀਆਂ ਦੀ ਸ੍ਰੋਮਣੀ ਅਕਾਲੀ ਦਲ ਦੀ ਇਟਲੀ ਇਕਾਈ ਵਲੋ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ।



             ਇਸ ਸਬੰਧੀ ਗੱਲਬਾਤ ਕਰਦਿਆ ਇਕਾਈ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ,ਗੁਰਚਰਨ ਸਿੰਘ ਭੂੰਗਰਨੀ,(ਸੀਨੀ,ਮੀਤ ਪ੍ਰਧਾਨ) ਲਖਵਿੰਦਰ ਸਿੰਘ ਡੋਗਰਾਵਾਲ ਸਕੱਤਰ ਜਰਨਲ, ਜਗਜੀਤ ਸਿੰਘ ਈਸਰਹੇਲ, ਹਰਦੀਪ ਸਿੰਘ ਬੋਦਲ, ਜਸਵਿੰਦਰ ਸਿੰਘ ਭਗਤ ਮਾਜਰਾ,(ਸਾਰੇ ਜਰਨਲ ਸਕੱਤਰ) ਸੁਖਜਿੰਦਰ ਸਿੰਘ ਕਾਲਰੂ (ਯੂਥ ਆਗੂ) ਅਤੇ ਗੁਰਿੰਦਰ ਸਿੰਘ ਸੋਮਲ ਨੇ ਆਖਿਆ ਕਿ ਪਰਮਜੀਤ ਸਿੰਘ ਸਰਨਾ ਨੇ ਹਸਪਤਾਲ ਦੇ ਚਲਦੇ ਕਾਰਜਾਂ ਵਿਚ ਵਿਘਨ ਪਾਕੇ ਸੰਤ ਸਮਾਜ ਅਤੇ ਸਮੁੱਚੀਆਂ ਸਿੱਖ ਸੰਗਤਾਂ ਦਾ ਅਪਮਾਨ ਕੀਤਾ ਹੈ  ਜੋ ਕਿ ਅਸਹਿਣ ਯੋਗ ਹੈ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ