ਸ, ਸੁਖਵੰਤ ਸਿੰਘ ਪੱਡਾ ਦੀ ਨਿਯੁਕਤੀ ਦਾ ਸਵਾਗਤ
ਸ, ਸੁਖਵੰਤ ਸਿੰਘ ਪੱਡਾ ਦੀ ਨਿਯੁਕਤੀ ਦਾ ਸਵਾਗਤ
ਮਿਲਾਨ ਇਟਲੀ (ਸਾਬੀ ਚੀਨੀਆ) ਐਨ,ਆਰ,ਆਈ ਸਭਾ ਜਰਮਨ ਦੇ ਨਵ ਨਿਯੁਕਤ ਪ੍ਰਧਾਨ ਸ ਸੁਖਵੰਤ ਸਿੰਘ ਪੱਡਾ ਦੀ ਨਿਯੁਕਤੀ ਦਾ ਸਵਾਗਤ ਕਰਦਿਆ ਇੰਡੀਅਨ ਉਵਰਸੀਜ਼ ਕਾਂਗਰਸ ਯੂਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਸਵਿਟਜਰਲੈਂਡ ਨੇ ਆਖਿਆ ਕਿ ਸ, ਸੁਖਵੰਤ ਸਿੰਘ ਪੱਡਾ ਹੁਣਾਂ ਦਾ ਐਨ ਆਰ, ਆਈ ਸਭਾ ਜਰਮਨ ਦਾ ਪ੍ਰਧਾਨ ਬਣਨਾ ਇੱਥੇ ਰਹਿੰਦੇ ਪੰਜਾਬੀਆਂ ਲਈ ਸੁਭ ਸੰਖੇਪ ਹੈ । ਉਨਾਂ ਕਿਹਾ ਕਿ ਸ, ਪੱਡਾ ਬੜੇ ਅਣਥੱਕ ਅਤੇ ਮਿਹਨਤੀ ਇੰਨਸਾਨ ਹਨ ਆਸ ਹੈ ਕਿ ਉਹ ਆਪਣੇ ਅਹੁੱਦੇ ਨਾਲ ਇਨਸਾਫ ਕਰਦੇ ਹੋਏ ਜਰਮਨ ਵਿਚ ਰਹਿੰਦੇ ਪੰਜਾਬੀਆ ਦੀ ਲੋੜ ਮੁਤਾਬਿਕ ਮਦਦ ਕਰਨਗੇ ਉਨਾਂ ਕਿਹਾਕਿ ਇਸ ਵੇਲੇ ਸਭ ਤੋ ਵੱਡਾ ਮਸਲਾ ਹੈ ਕਿ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਵਲੋ ਐਨ ਆਰ, ਆਈਜ਼ ਦੀਆਂ ਜਮੀਨਾਂ ਜਾਇਦਾਤ ਤੇ ਧੱਕੇ ਨਾਲ ਕਬਜਾ ਕੀਤਾ ਹੋਇਆ ਹੈ ਉਨਾਂ ਨੂੰ ਵਾਪਿਸ ਦਿਵਾਉਣ ਲਈ ਐਨ,ਆਰ ,ਆਈ ਸਭਾ ਹਰ ਯੋਗ ਉਪਰਾਲਾ ਕਰਕੇ ਵੋੜਵੰਦਾਂ ਨੂੰ ਇੰਨਸਾਫ ਜਰੂਰ ਦਿਵਾਏਗੀ ।

Comments
Post a Comment