ਇਟਲੀ ਚੋ ਬੁਲੰਦੀਆਂ ਨੂੰ ਛੂਹ੍ਹਣ ਲੱਗੇ ਪੰਜਾਬੀਆਂ ਦੇ ਕਾਰੋਬਾਰ

  ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਈਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਦੇ ਦੇਸ਼ ਇਟਲੀ ਵਿਚ ਪੰਜਾਬੀਆਂ ਨੇ 90 ਦੇ ਦਹਾਕੇ ਵਿਚ ਪੈਰ ਰੱਖਣ ਸ਼ੁਰੂ ਕੀਤਾ ਸੀ ਤੇ ਅੱਜ ਵਿੱਦਿਅਕ ਖੇਤਰ ਤੋ ਲੈਕੇ ਵੱਡੇ ਕਾਰੋਬਾਰਾਂ ਤੱਕ ਪੰਜਾਬੀਆਂ ਦੀ ਤੂਤੀ ਬੋਲ ਰਹੀ ਹੈ। ਕਿਰਸਾਨੀ ਖਿੱਤੇ ਵਿਚ ਸਫਲਤਾ ਦਾ ਲੋਹਾ ਮਨਾਉਣ ਤੇ ਪੰਜਾਬ ਤੋ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਰੋਜੀ ਰੋਟੀ ਦਾ ਸਹਾਰਾ ਬਣੇ ਅਵਤਾਰ ਸਿੰਘ ਧਾਲੀਵਾਲ ਨੇ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆ "ਲਵੀਨੀੳ, ਤੇ "ਕਾਂਮੋ ਦੀ ਕਾਰਨੀ, ਨੇੜੇ 45 ਨੰਬਰ ਲਾਈਟਾਂ ਤੇ "ਧਾਲੀਵਾਲ ਸਟੋਰ, ਖੋਲ੍ਹਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। 


                     ਦੱਸਣਯੋਗ ਹੈ ਕਿ ਅਵਤਾਰ ਸਿੰਘ ਸਫਲ ਕਿਸਾਨ ਹਨ ਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵਧੇਰਾ ਯੋਗਦਾਨ ਪਾਉਦੇ ਹਨ । ਧਾਲੀਵਾਲ ਸਟੋਰ ਦੀ ਉਪਨਿੰਗ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਜੁਪਿੰਦਰ ਸਿੰਘ ਜੋਗਾ ਅਤੇ ਅਮਨਦੀਪ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਸਨ ।

ਧਾਲੀਵਾਲ ਸਟੋਰ ਦੇ ਉਦਘਾਟਨ ਮੌਕੇ ਜੁੜੀਆਂ ਸ਼ਖਸ਼ੀਅਤਾਂ, ਫੋਟੋ ਸਾਬੀ ਚੀਨੀਆ

                     

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ