11 ਜੁਲਾਈ ਨੂੰ ਰਿਲੀਜ਼ ਹੋਵੇਗਾ ਲੋਕ ਗਾਇਕ ਕਰਨ ਭਨੋਟ ਦਾ ਨਵਾਂ ਗੀਤ "ਮਾਵਾਂ,
ਮਿਲਾਨ ਇਟਲੀ 4 ਜੁਲਾਈ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਦੀ ਉਭਰਦੀ ਹੋਈ ਅਵਾਜ਼ ਲੋਕ ਗਾਇਕ ਕਰਨ ਭਨੋਟ 11 ਜੁਲਾਈ ਨੂੰ ਬਿਲਕੁਲ ਨਵੇ ਗੀਤ "ਮਾਵਾਂ , ਨਾਲ ਸਰੋਤਿਆ ਦੀ ਕਚਹਿਰੀ ਵਿਚ ਹਾਜਰ ਹੋਣ ਜਾ ਰਿਹਾ ਹੈ |
ਇਸ ਦਾ ਵੀਡੀੳ ਫਿਲਮਾਂਕਣ ਇਟਲੀ ਵਿਚ ਕੀਤਾ ਗਿਆ ਹੈ ਉਨਾਂ ਨੂੰ ਆਸ ਹੈ ਕਿ ਪਰਿਵਾਰਿਕ ਰੰਗ ਵਿਚ ਰਚੇ ਇਸ ਗੀਤ ਹੈ ਸੰਗੀਤ ਸਰੋਤੇ ਬੜੇ ਲੰਮੇ ਸਮੇ ਤੱਕ ਯਾਦ ਰੱਖਣਗੇ| ਦੱਸਣਯੋਗ ਹੈ ਕਿ ਕਰਨ ਭਨੋਟ ਦੇ ਗੀਤ ਨੂੰ ਲੈਕੇ ਸਰੋਤੇ 11 ਜੁਲਾਈ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ |


Comments
Post a Comment