ਇਟਲੀ ਚੋ ਪੰਜਾਬੀ ਭਾਈਚਾਰਾ ਪੂਰੀ ਤਰ੍ਹਾ ਹੋਇਆ ਕਰੋਨਾ ਮੁਕਤ
ਮਿਲਾਨ ਇਟਲੀ 12 ਜੂਨ (ਸਾਬੀ ਚੀਨੀਆ) ਚੀਨ ਤੋ ਬਾਅਦ ਕਰੋਨਾ ਮਹਾਂਮਾਰੀ ਦਾ ਦੂਜਾ ਘਰ ਬਣੇ ਯੂਰਪੀਅਨ ਦੇਸ਼ ਇਟਲੀ ਤੋ ਪੰਜਾਬੀਆਂ ਲਈ ਇਕ ਹੋਰ ਸੁੱਖ ਸੁਨੇਹਾ ਆਇਆ ਹੈ | ਜਿੱਥੇ ਕਿ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਲਾਦੀਸਪੋਲੀ ਦੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਵਿਖੇ ਹੋਏ ਕਰੋਨਾ ਫਰੀ ਕਰੋਨਾ ਟੈਸਟ ਕੈਂਪ ਵਿਚ ਸਾਰੇ ਪੰਜਾਬੀਆਂ ਦੀਆਂ ਕਰੋਨਾ ਰਿਪੋਰਟਾਂ ਨੈਗਟਿਵ ਆਉਣ ਤੋ ਬਾਅਦ ਇਟਲੀ ਰਹਿੰਦੇ ਭਾਰਤੀਆ ਚੋ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ |
https://youtu.be/8GWrzKrCPJ4

Comments
Post a Comment