ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 13 ਨੂੰ
ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 13 ਨੂੰ
ਰੋਮ ਇਟਲੀ (ਬਿਊਰੋ) ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸੋ ਸਾਲਾਂ ਆਗਮਨ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਦੀਆਂ ਸਮੂਹ੍ਹ ਸੰਗਤਾਂ ਵਲੋ 13 ਜੂਨ ਐਤਵਾਰ ਨੂੰ ਮਨਾਉਣਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕਾਂ ਕਮੇਟੀ ਨੇ ਦੱਸਿਆ ਕਿ 11 ਜੂਨ ਦਿਨ ਸ਼ੁਕਰਵਾਰ ਨੂੰ ਸ੍ਰੀ ਆੰਖਠ ਪਾਠ ਸਾਹਿਬ ਆਰੰਭ ਹੋਣਗੇ ਜਿੰਨਾਂ ਦੇ ਭੋਗ 13 ਜੂਨ ਦਿਨ ਐਤਵਾਰ ਪੁਵਾਏ ਜਾਣਗੇ

Comments
Post a Comment