ਬਲਵੀਰ ਸ਼ੇਰਪੁਰੀ ਧਾਰਮਿਕ ਸ਼ਬਦ "ਸਤਿਨਾਮ ਵਾਹਿਗੁਰੂ, ਨਾਲ ਚਰਚਾ ਚੋ
ਮਿਲਾਨ ਇਟਲੀ 29 ਸਤੰਬਰ ( ਸਾਬੀ ਚੀਨੀਆ) ਪੰਜਾਬੀ ਲੋਕ ਗਾਇਕ ਬਲਬੀਰ ਸ਼ੇਰਪੁਰੀ ਦਾ ਧਾਰਮਿਕ ਸ਼ਬਦ "ਸਤਿਨਾਮ ਵਾਹਿਗੁਰੂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵਲੋ ਆਪਣੇ ਕਰ ਕਮਲਾ ਨਾਲ ਰਿਲੀਜ ਕੀਤਾ ਗਿਆ
ਇਸ ਮੌਕੇ ਗੁਰਵਿੰਦਰ ਸਿੰਘ ਬੋਪਾਰਾਏ, ਇੰਟਰਨੈਸਨਲ ਗਾਇਕ ਸੋਹਣ ਸਿਕੰਦਰ, ਸ਼ਾਇਰ ਰਿੱਕੀ ਸ਼ੇਰਪੁਰੀ, ਉਸਤਾਦ ਗੁਰੂ ਸ਼੍ਰੀ ਕ੍ਰਿਸ਼ਨ ਮਲਸ਼ਿਆਨੀ, ਸੰਗੀਤਕਾਰ ਹਰੀ ਅਮਿਤ,ਹਰਭਜਨ ਹਰੀ,ਸਾਹਿਲ ਚੌਹਾਨ ,ਰਵੀ ਚੌਹਾਨ ਏ ਐੱਸ ਆਈ ਸ਼ਿੰਦਰ ਪਾਲ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਵੀ ਮੌਜੂਦ ਸਨ ਇਸ ਗੀਤ ਤੇ ਲੇਖਕ ਗੁਰਮੀਤ ਸਿੰਘ ਨਾਡਾ, ਪੇਸ਼ਕਸ਼ ਬਾਵਾ ਫੁੱਕੀਵਲ ਸੀਚੇਵਾਲ ਟਾਈਮਜ਼,ਅਤੇ ਸ਼ਿਵਰੰਜਣੀ ਰਿਕਾਰਡਜ਼, ਅਸ਼ੀਰਵਾਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ,ਬਾਵਾ ਫੁੱਕੀਵਾਲ ਯੂ ਕੇ,ਸਹਿਯੋਗ ,ਸਾਬੀ ਚੀਨੀਆਂ, ਬੌਬੀ ਅਟਵਾਲ,ਲਖਵਿੰਦਰ ਸਿੰਘ ਡੋਗਰਾਂਵਾਲ, ਅਮਰੀਕ ਤਲਵੰਡੀ ਗੁਰਪਾਲ ਸਿੰਘ ਜੌਹਲ , ਸੱਤੀ ਕਨਵਰ,ਗੁਰਜੀਤ ਸਿੰਘ ਝੰਡ,ਪਰਤਾਪ ਮੋਮੀ,ਸੁਰਜੀਤ ਸੰਧੂ ਆਸਟ੍ਰੇਲੀਆ,ਜਗਰੂਪ ਜੌਹਲ,ਮਨਦੀਪ ਸਿੰਘ ਫਰਵਾਹਾ ਯੂ ਕੇ,ਸੰਜੀਵ ਲਾਂਬਾ , ਕੁਲਦੀਪ ਸਿੰਘ ਦਾ ਹੈ। ਇਹ ਗੀਤ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ।

Comments
Post a Comment