ਮਾਨਤੋਵਾ ਵਿਖੇ ਹੋਣ ਵਾਲੇ ਵਿਸ਼ਾਲ ਰੋਸ ਮੁਜਾਹਰੇ ਪਹੁੱਚਣ ਦੀ ਅਪੀਲ

ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਭਾਜਪਾ ਸਾਰਕਾਰ ਵੱਲੋ ਦੇਸ਼ ਦੇ ਕਿਸਾਨਾਂ ਉਪਰ ਥੋਪੇ ਕਾਲੇ ਕਾਨੂੰਨ ਖਿਲਾਫ ਮਾਨਤੋਵਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਸਮੂਹ੍ਹ ਕਿਸਾਨ ਅਤੇ ਮਜਦੂਰ ਸਮਰਥਕ ਪਹੁੱਚ ਕਿ ਆਪਣੀ ਹਾਜਰੀ ਜਰੂਰ ਲਗਵਾਉਣ ਤਾ ਜੋ ਕਿਸਾਨਾਂ ਦੀ ਅਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪੁੱਹਚਾਇਆ ਜਾ ਸਕੇ ਇਸ ਰੋਸ ਮੁਜਾਹਰੇ ਸਬੰਧੀ ਗੱਲਬਾਤ ਕਰਦਿਆ ਬਲਰਾਜ ਸਿੰਘ ਚਾਨਾ, ਹਰਦੀਪ ਸਿੰਘ ਸੁਜਾਰਾ,ਮਨਜਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਆਖਿਆ ਕਿ ਇਹ ਰੋਸ ਮੁਜਾਹਰਾ ਦੇਸ਼ਾਂ ਦੇ ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਹੈ ਸੋ ਸਾਰੇ ਜਾਣੇ ਆਪਣੇ ਫਰਜਾਂ ਨੂੰ ਪਹਿਚਾਣ ਦੇ ਹੋਏ ਜਰੂਰ ਪੁੱਜਣ ਸਾਡੀ ਹਾਜਰੀ ਹੀ ਸੱਚੀ ਹਮਦਰਦੀ ਹੋਵੇਗੀ ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ