ਇਟਲੀ ਚੋ "ਰਿਕਾਰਡ ਬੋਲਦੇ, ਗੀਤ ਦਾ ਪੋਸਟਰ ਰਿਲੀਜ਼
ਮਿਲਾਨ ਇਟਲੀ 21 ਸਤੰਬਰ ( ) ਵਾਤਾਵਰਨ, ਸਵਰਗੀ ਕੁਲਦੀਪ ਮਾਣਕ ਦਾ ਕੋਕਾ ਅਤੇ ਦਿਲਸ਼ਾਦ ਅਖਤਰ ਦੇ ਸੁਪਰ ਹਿੱਟ ਗੀਤ "ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ , ਵਰਗੇ ਗੀਤਾਂ ਦਾ ਰੀਵਿਊ ਗਾਉਣ ਵਾਲੇ ਸੁਪਰ ਹਿੱਟ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਨਿਕੋਰ ਗੀਤ "ਰਿਕਾਰਡ ਬੋਲਦੇ, ਦੇ ਦੇਸ਼ ਵਿਦੇਸ਼ ਵਿਚ ਰਿਕਾਰਡ ਬੋਲ ਰਹੇ ਹਨ। "ਸ਼ਿਵਰੰਜਨੀ, ਰਿਕਾਰਡਜ ਦੇ ਬੈਨਰ ਅਤੇ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਰਿਲੀਜ਼ ਹੋਏ ਇਸ ਗੀਤ ਦਾ ਪੋਸਟਰ ਇਟਲੀ ਦੀ ਰਾਜਧਾਨੀ ਰੋਮ ਵਿਚ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸ੍ਰਪ੍ਰਸਤ ਕੁਲਵਿੰਦਰ ਸਿੰਘ ਅਟਵਾਲ, ਗੁਰਪਾਲ ਸਿੰਘ ਜੌਹਲ (ਪ੍ਰਧਾਨ) ਦੀਦਾਰ ਸਿੰਘ ਦਾਰੀ, ਸੁਸ਼ੀਲ ਕੁਮਾਰ ,ਜਸਵਿੰਦਰ ਸਿੰਘ ਪੱਪੀ, ਤਰਨਵੀਰ, ਹਨੀ , ਰਛਪਾਲ ਸਿੰਘ ਸਮਰਾ ਦਲਵਿੰਦਰ ਕਾਲਾ, ਸ਼ੀਰ੍ਹਾ ਬਾਦੇਸ਼ਾਂ ਅਤੇ ਸਾਬ ਭੱਟੀ ਦੁਆਰਾ ਰਿਲੀਜ਼ ਕੀਤਾ ਗਿਆ ।
![]() |

Comments
Post a Comment