ਕਾਂਗਰਸ ਵੱਲੋ ਵੋਟਰਾਂ ਨੂੰ ਪੰਜਾਬੀ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ

 ਮਿਲਾਨ ਇਟਲੀ 31 ਅਗਸਤ (ਸਾਬੀ ਚੀਨੀਆ) ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਹੋਣ ਜਾ ਰਹੀਆ ਨਗਰ ਨਿਗਮ ਚੌਣਾਂ ਲਈ ਵੱਖ ਵੱਖ ਪਾਰਟੀਆਂ ਵੱਲੋ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰਾਂ ਨੂੰ ਚੌਣ ਮੈਦਾਨ ਵਿਚ Aਤਾਰਿਆ ਗਿਆ ਹੈ ਜਿੰਨ੍ਹਾ ਵਿਚੋ ਮਾਨਤੋਵਾ ਤੋ ਕਾਂਗਰਸ ਦੇ ਨੌਜਵਾਨ ਆਗੂ ਦਿਲਬਾਗ ਚਾਨਾ ਵੀ ਇਕ ਹਨ ਉਨਾਂ ਦੀ ਚੌਣ ਮਹਿੰਮ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆ ਉਵਰਸੀਜ਼ ਕਾਂਗਰਸ ਦੇ ਕਨਵੀਨਅਰ ਰਾਜਵਿੰਦਰ ਸਿੰਘ ਸਵਿਟਰਲੈਂਡ ਨੇ ਆਖਿਆ ਕਿ ਅਸੀ ਚਾਹੁੰਦੇ ਹਾਂ ਕਿ  ਇਟਲੀ ਵਿਚ ਚੌਣਾਂ ਲੜ ਰਹੇ ਸਾਰੇ ਭਾਰਤੀ ਮੂਲ ਦੇ ਉਮੀਦਵਾਰਾਂ ਲਈ ਛੋਟਆਿਂ ਛੋਟੀਆ ਰੈਲੀਆਂ ਕਰਨ ਪਰ ਲਾਕਡਾਊਨ ਕਰਕੇ ਇਹ ਸੰਭਵ ਨਹੀ ਹੈ ਪਰ ਉਹ ਆਪਣੇ ਵਲੋ ਇਟਲੀ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਵੀ ਨਗਰ ਕੌਸਲ ਵਿਚ ਕੋਈ ਭਾਰਤੀ ਮੂਲ ਦਾ ਵਿਅਕਤੀ ਚੌਣ ਲੜ ਰਿਹਾ ਹੈ ਉਸਨੂੰ ਆਪਣਾ ਕੀਮਤੀ ਵੋਟ ਪਾਕੇ ਕਾਮਯਾਬ ਜਰੂਰ ਬਣਾਉ ਤਾ ਜੋ ਅਸੀ ਇਟਲੀ ਵਿਚ ਸਿਆਸੀ ਤੌਰ ਤੇ ਵੀ ਮਜਬੂਤ ਹੋ ਸਕੀਏ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ