"ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ, ਗੀਤ ਸੱਚ ਨੂੰ ਬਿਆਨ ਕਰਦਾ ਹੈ, ਜੀਰ੍ਹਾ
ਮਿਲਾਨ ਇਟਲੀ 9 ਅਗਸਤ (ਸੁਖਚੈਨ ਸਿੰਘ) ਵਾਤਾਵਰਨ,ਨਸ਼ਿਆ ਦਾ ਕਹਿਰ, ਜੁੱਗ ਜੁੱਗ ਜੀਉ ਐਨ,ਆਰ ਆਈ ਵੀਰੋ, ਤੇ ਪੰਜਾਬ ਦੇ ਦੁਸ਼ਤ ਹੋ ਰਹੇ ਪਾਣੀਆ ਵਰਗੇ ਲੋਕ ਮੁੱਦਿਆ ਨੂੰ ਗੀਤਾ ਵਿਚ ਪਰੋਕੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰਨ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਫਾਨੀ ਸੰਸਾਰ ਤੋ ਜਾ ਚੁੱਕੇ ਸਵ; ਕੁਲਦੀਪ ਮਾਣਕ ਨੂੰ ਸ਼ਰਧਾਜਲੀ ਰੂਪੀ ਗੀਤ "ਕੋਕਾ, ਤੋ ਬਾਅਦ ਦਿਲਸ਼ਾਦ ਅਖਤਰ ਨੂੰ ਯਾਦ ਕਰਦਿਆ ਉਨਾਂ ਦੇ ਗੀਤ "ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਨੂੰ, ਮੁੜ ਨਵੇ ਸੰਗੀਤ ਵਿਚ ਗਾਕੇ ਪੰਜਾਬੀ ਸੰਗੀਤ ਇੰਡਸਟਰੀ ਵਿਚ ਇਕ ਨਵੀ ਲੀਹ੍ਹ ਖਿੱਚਣ ਦਾ ਕੰਮ ਕੀਤਾ ਹੈ।
ਇਟਲੀ ਦੇ ਸ਼ਹਿਰ ਆਰਸੋ ਵਿਚ ਗੀਤ ਦੇ ਪੋਸਟਰ ਨੂੰ ਯੂਥ ਆਗੂ ਹਰਪ੍ਰੀਤ ਸਿੰਘ ਜੀਰ੍ਹਾ, ਬਲਜੀਤ ਸਿੰਘ ਬੱਲੀ ਅਤੇ ਮੁਖਤਾਰ ਸਿੰਘ ਕਾਕਾ ਦੁਆਰਾ ਲੋਕ ਅਰਪਣ ਕਰਕੇ ਗਾਇਕ ਬਲਵੀਰ ਸ਼ੇਰਪੁਰੀ ਦੀ ਗਾਇਕੀ ਦੀ ਸ਼ਲਾਘਾ ਕੀਤੀ ਗਈ ਹੈ ਉਨਾਂ ਕਿਹਾ ਕਿ ਇਸ ਗੀਤ ਰਹੀ ਗਾਇਕ ਨੇ ਵਿਦੇਸ਼ਾਂ ਵਿਚ ਵੱਸਦੇ ਬੇਵੱਸ ਜਵਾਨਾਂ ਦੀ ਕਹਾਣੀ ਤੇ ਮਜਬੂਰੀ ਨੂੰ ਬੜੇ ਵਧੀਆਂ ਤਰੀਕੇ ਨਾਲ ਬਿਆਨ ਕੀਤਾ ਹੈ ਇਸ ਮੌਕੇ ਮੌਜੂਦ ਸ਼ਖਸੀæਅਤਾਂ ਵਿਚ ਹਰਪ੍ਰੀਤ ਸਿੰਘ ਮੁੱਤੀ,ਗੈਰੀ ਚੋਬਰ,ਵਿੱਕੀ ਗਰੇਵਾਲ, ਗੁਰਜੀਤ ਸਿੰਘ, ਅੰਗਰੇਜ ਸਿੰਘ, ਗੁਰਲਾਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ
ਹਰਪ੍ਰੀਤ ਸਿੰਘ ਜੀਰ੍ਹਾ ਤੇ ਬਲਜੀਤ ਸਿੰਘ ਬੱਲੀ ਨੇ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਗੀਤਕਾਰੀ ਦੇ ਬਾਬਾ ਬੋਹੜ ਬਾਬੂ ਸਿੰਘ (ਮਾਨ ਮਰਾੜ੍ਹਾ ਵਾਲਾ) ਦੀ ਸਰਪ੍ਰਸਤੀ ਅਤੇ ਪੇਸ਼ਕਾਰ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਗੀਤ ਨੂੰ ਸ਼ਿਵਰੰਜਨੀ ਰਿਕਾਡਿਜ਼ ਵੱਲੋ ਰਿਲੀਜ਼ ਕੀਤਾ ਗਿਆ ਹੈ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋ ਸੰਗੀਤਕ ਧੁੰਨਾਂ ਨਾਲ ਸ਼ਿਗਾਰੇ ਗੀਤ ਦਾ ਵੀਡੀA ਪ੍ਰਸਿੱਧ ਵੀਡੀA ਡਾਇਰੈਕਟਰ ਹਰਦੀਪ ਸਿੰਘ ਪੁਰੀ ਵੱਲੋ ਤਿਆਰ ਕੀਤਾ ਗਿਆ ਹੈ। ਸਰੋਤਿਆ ਵੱਲੋ ਇਸ ਗੀਤ ਨੂੰ ਸ਼ੌਸ਼ਲ ਸeਾਈਡਾਂ ਤੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Comments
Post a Comment