ਸਵਰਗੀ ਕੁਲਦੀਪ ਮਾਣਕ ਨੂੰ ਸੱਚੀ ਸ਼ਰਧਾਜਲੀ ਹੋਵੇਗਾ "ਸ਼ੇਰਪੁਰੀ, ਦਾ ਗੀਤ "ਕੋਕਾ,



ਮਿਲਾਨ ਇਟਲੀ ਬਿਊਰੋ (ਬਿਊਰੋ) ਸਵਰਗੀ ਲੋਕ ਗਾਇਕ ਕੁਲਦੀਪ ਮਾਣਕ ਨੂੰ ਸੱਚੀ  ਸ਼ਰਧਾਜਾਲੀ ਅਤੇ ਉਨਾਂ ਦੇ ਲੱਖਾਂ ਸਰੋਤਿਆ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਚਰਚਿਤ ਗੀਤ "ਕੋਕਾ, ਨੂੰ  ਮਸ਼ਹੂਰ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋ ਨਵੇ ਅੰਦਾਜ ਵਿਚ ਪੇਸ਼ ਕਰਕੇ ਮਾਣਕ ਸਾਹਿਬ ਦੀਆਂ ਯਾਂਦਾਂ ਨੂੰ ਤਾਜਾ ਕੀਤਾ ਹੈ। ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਤੋ ਪ੍ਰਭਾਵਿਤ ਹੋਕੇ ਗਾਇਕੀ ਸਿਫਰ ਸ਼ੁਰੂ ਕਰਨ ਵਾਲੇ ਬਲਵੀਰ ਸ਼ੇਰਪੁਰੀ ਦਾ ਪੰਜਾਬੀ ਸੰਗੀਤ ਇੰਡਸਟਰੀ ਵਿਚ ਵੱਡਾ ਨਾਂ ਹੈ ਤੇ ਉਸ ਨੇ ਮਾਣਕ ਸਾਹਿਬ ਵੱਲੋ ਸਾਲਾਂ ਪਹਿਲਾ ਗਾਏ ਗੀਤ ਕੋਕਾ ਨੂੰ ਨਵੇ ਅੰਦਾਜ ਵਿਚ ਪੇਸ਼ ਕਰਕੇ ਮਾਣਕ ਸਾਹਿਬ ਨੂੰ ਚਾਹੁਉਣ ਵਾਲਿਆ ਦੀਆਂ ਯਾਦਾਂ ਨੂੰ ਤਾਜਾ ਕਰ ਦਿੱਤਾ ਹੈ।
                   ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ 26 ਜੂਨ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਅਲਬੇਲ ਬਰਾੜ ਨੇ ਲਿਖਿਆ ਹੈ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਹੋਏ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ ਜਦ ਕਿ ਵੀਡੀA ਡਾਇਰੈਕਟਰ ਕੁਲਦੀਪ ਸਿੰਘ ਵੀਡੀA ਫਿਲਮਾਕਣ ਕਰਨ ਦੇ ਨਾਲ ਨਾਲ ਮਾਡਲ ਦੇ ਰੂਪ ਵਿਚ ਬਹੁਤ ਵਧੀਆ ਰੋਲ ਅਦਾ ਕੀਤਾ ਗਿਆ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ