ਸ, ਹਰਜਿੰਦਰ ਸਿੰਘ ਚਾਹਲ ਦੇ ਕੋਆਰਡੀਨੇਟਰ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ
ਮਿਲਾਨ ਇਟਲੀ 19 ਜੂਨ (ਸਾਬੀ ਚੀਨੀਆ) ਜਰਮਨ ਤੋ ਕਾਂਗਰਸ ਤੇ ਸੀਨੀ; ਆਗੂ ਸ, ਹਰਜਿੰਦਰ ਸਿੰਘ ਚਾਹਲ ਨੂੰ ਐਨ,ਆਰ,ਆਈ,ਵਿੰਗ ਜਰਮਨ ਦਾ ਕੋਆਰਡੀਨੇਟਰ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਉਨਾਂ ਦੇ ਸਾਥੀਆ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸ ਹਰਜਿੰਦਰ ਸਿੰਘ ਚਾਹਲ ਦੀ ਨਿਯੁਕਤੀ ਨੂੰ ਕਾਂਗਰਸ ਹਾਈਕਮਾਂਡ ਵੱਲੋ ਸਹੀ ਸਮੇ ਤੇ ਲਿਆ ਗਿਆ ਸਹੀ ਫੈਸਲਾ ਦੱਸਦੇ ਹੋਏ ਜਰਮਨ ਤੋ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਸ; ਅਵਤਾਰ ਸਿੰਘ ਵਿੱਕੀ, ਸੁਖਜਿੰਦਰ ਸਿੰਘ ਗਰੇਵਾਲ, ਦਲਜਿੰਦਰ ਸਿੰਘ ਬਾਜਵਾ,ਬਲਵਿੰਦਰ ਸਿੰਘ ਗੁਰਦਾਸਪੁਰ ਅਤੇ ਪਦਮਜੀਤ ਸਿੰਘ ਢਿੱਲੋ ਵੱਲੋ ਪਾਰਟੀ ਵੱਲੋ ਸੌੰਪੀ ਗਈ ਜਿੰਮੇਵਾਰੀ ਲਈ ਮੁਬਾਰਕਬਾਦ ਆਖਿਆ ਗਿਆ ਹੈ ਦੱਸਣਯੌਗ ਹੈ ਕਿ ਸ, ਚਾਹਲ ਪਿਛਲੇ ਲੰਮੇ ਸਮੇ ਤੋ ਕਾਂਗਰਸ ਪਾਰਟੀ ਲਈ ਸੇਵਾਵਾਂ ਨਿਭਾਂਉਦੇ ਆ ਰਹੇ ਹਨ ਸ਼ਾਇਦ ਉਨਾਂ ਦੀ ਕਾਂਗਰਸ ਪਾਰਟੀ ਲਈ ਵਫਾਦਾਰੀ ਨੂੰ ਵੇਖਦਿਆ ਇਹ ਨਵੀ ਜਿੰਮੇਵਾਰੀ ਸੌਪੀ ਗਈ ਹੈ।

Comments
Post a Comment