"ਮਜਬੂਰੀ, ਗੀਤ ਨੇ ਸਰਕਾਰਾਂ ਦੀਆਂ ਅੱਖਾਂ ਖੋਲ੍ਹ ਦਿੱਤੀਆ , ਸੰਤ ਸੀਚੇਵਾਲ

20 ਸਾਲਾਂ ਬਾਅਦ ਰਿਕਾਰਡ ਹੋਇਆ ਗੀਤ

             
                     "ਮਜਬੂਰੀ ਗੀਤ ਦਾ ਪੋਸਟਰ ਰਿਲੀਜ਼ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ  
                           
ਮਿਲਾਨ ਇਟਲੀ 2 ਜੂਨ (ਬਿਊਰੋ) ਵਾਤਾਵਰਨ, ਪੰਜ ਪਾਣੀ, ਨਸ਼ਿਆ ਦਾ ਕਹਿਰ, ਜੁਗ ਜੁਗ ਜੀਉ , ਵਰਗੇ ਸੁਪਰ ਹਿੱਟ ਗੀਤਾਂ ਰਾਹੀ ਸੰਗੀਤਕ ਜਗਤ ਵਿਚ ਵੱਡੀ ਪਹਿਚਾਣ ਬਣਾAਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਨੇ ਕਰੋਨਾ ਮਹ੍ਹਾਮਾਰੀ ਸੰਕਟ ਨਾਲ ਜੂਝ ਰਿਹੇ ਗਰੀਬ ਲੋਕਾਂ ਤੇ ਕਿਸਾਨਾਂ ਦੇ ਹਲਾਤ ਗਾਕੇ ਸਰਕਾਰੀ ਤੰਤਰ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਸ਼ੇਰਪੁਰੀ ਨੇ ਮਜਬੂਰੀ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਇਹ ਗੀਤ 20 ਸਾਲ ਪਹਿਲਾ ਲਿਖਿਆ ਸੀ ਪਰ ਰਿਕਾਰਡ ਕਰਨ ਦਾ ਕਦੇ ਸਬੱਬ ਨਾ ਬਣ ਸਕਿਆ ਹੁਣ ਕਰੋਨਾ ਮਹ੍ਹਾਮਾਰੀ ਦੌਰਾਨ "ਜੀ ਮਿਊਜਿਕ ਪ੍ਰੋਡਕਸ਼ਨ, ਦੇ ਬੈਨਰ ਹੇਠ ਰਿਕਾਰਡ ਕਰਕੇ ਸਰਤਿਆ ਦੀ ਕਹਿਚਰੀ ਵਿਚ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਰ ਪਾਸੇ ਤੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
                                           "ਮਜਬੂਰੀ, ਗੀਤ ਦੇ ਪੋਸਟਰ ਨੂੰ ਪੰਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਕਰ ਕਮਲਾਂ ਲੋਕ ਅਰਪਣ ਕਰਦੇ ਹੋਏ ਪੂਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਗਈ ਇਸ ਮੌਕੇ ਪ੍ਰਸਿੱਧ ਮਿਉਜਿਕ ਡਾਇਰੈਕਟਰ ਹਰੀ ਅਮਿਤ ਵੀ ਉਚੇਚੇ ਤੌਰ ਤੇ ਮੌਜੂਦ ਸਨ ਸਾਬੀ ਚੀਨੀਆ ਦੀ ਪੇਸ਼ਕਸ਼ ਹੇਠ ਤਿਆਰ ਹੋਏ ਗੀਤ ਦਾ ਵੀਡੀA ਫਿਲਮਾਕਣ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ ਹੈ ।

                           

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ