"ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਲੋ ਇਟਲੀ ਦੀਆਂ ਸਮੂਹ੍ਹ ਸੰਗਤਾਂ ਦਾ ਧੰਨਵਾਦ
ਮਿਲਾਨ ਇਟਲੀ 17 ਮਈ (ਸਾਬੀ ਚੀਨੀਆ) ਕੋਵਿਡ 19 ਦੇ ਚਲਦਿਆ ਜੋ ਦਰਿਆਂ ਦਿਲ੍ਹੀ ਤੇ ਸੇਵਾ ਭਾਵਨਾ ਇਟਲੀ ਰਹਿੰਦੇ ਸਿੱਖਾਂ ਵੱਲੋ ਵਿਖਾਈ ਗਈ ਹੈ ਉਸਨੂੰ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਦੋ ਵੀ ਇਟਲੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹ੍ਹਾਮਾਰੀ ਦਾ ਜਿਕਰ ਕਰਨਗੀਆ ਤਾ ਸਿੱਖਾਂ ਵੱਲੋ ਨਿਭਾਈਆਂ ਸੇਵਾਵਾਂ ਦਾ ਜਿਕਰ ਵੀ ਜਰੂਰੀ ਹੋਵੇਗਾ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬੱਸੀ ਵੱਲੋ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆ ਕੀਤਾ ਗਿਆ ।
ਉਨਾਂ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜੋ 55 ਹਜਾਰ ਯੂਰੋ ਇਟਲੀ ਦੇ ਦੋ ਹਸਪਤਾਲਾਂ ਨੂੰ ਦਾਨ ਵਜੋ ਦਿੱਤੇ ਗਏ ਹਨ ਇਹ ਸਾਰੀ ਮਾਇਆ ਇਟਲੀ ਦੇ ਹੋਰਨਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆ ਤੇ ਸੰਗਤਾਂ ਦੇ ਸਹਿਯੋਗ ਇੱਕਤਤਰ ਕੀਤੀ ਗਈ ਹੈ ਤੇ ਸਮੂਹ੍ਹ ਸੰਗਤਾਂ ਦੇ ਸਹਿਯੋਗ ਤੋ ਬਿਨਾਂ ਏਨੀ ਮਾਇਆ ਇਕੱਠੀ ਕਰਨੀ ਸੰਭਵ ਨਹੀ ਸੀ ਉਨਾਂ ਇਟਲੀ ਦੇ ਉਨਾਂ ਸਮੂਹ੍ਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਜਿੰਨਾਂ ਦੇ ਸਹਿਯੋਗ ਨਾਲ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਾ ਗਠਨ ਹੋਇਆ ਹੈ ਤੇ ਇਸ ਨਾਲ ਜੁੜ ਕਿ ਵੱਡੀਆ ਸੇਵਾਵਾਂ ਵੀ ਨਿਭਾ ਰਹੀਆ ਹਨ।

Comments
Post a Comment