ਇਟਲੀ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਲਈ ਸਰਕਾਰ ਦੀ ਸਹਿਮਤੀ
ਤਰੀਕ ਦਾ ਐਲਾਨ ਹੋਣਾ ,,,,,,,,,
ਮਿਲਾਨ ਇਟਲੀ 11 ਮਈ ( ਯੂਰਪ ਨਿਊਜ) ਇਟਲੀ ਸਰਕਾਰ ਨੇ 5 ਤੋ 6 ਲੱਖ ਗੈਰ ਕਾਨੂੰਨੀ ਵਿਦੇਸ਼ੀ ਕਾਮਿਆ ਨੂੰ ਪੱਕੇ ਕਰਨ ਲਈ ਕੈਬਨਿਟ ਮੀਟਿੰਗ ਵਿਚ ਸਹਿਮਤੀ ਦੇ ਦਿੱਤੀ ਹੈ ਤੇ ਆਉਦੇ ਕੁਝ ਦਿਨਾਂ ਵਿਚ ਲੋੜੀਦੀਆਂ ਕਾਰਵਾਈਆਂ ਤੋ ਬਾਅਦ ਤਰੀਕ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ । ਆਸ ਮੁਤਾਬਿਕ ਜੂਨ ਦੇ ਪਹਿਲੇ ਹਫਤੇ ਇਟਲੀ ਵਿਚ ਰਹਿੰਦੇ ਗੈਰ ਕਾਨੂੰਨੀ ਵਿਦੇਸ਼ੀਆਂ ਕਾਮਿਆ ਦੇ ਵਿਹੜੇ ਖੁਸ਼ੀਆ ਦਸਤਕ ਦੇ ਸਕਦੀਆ ਹਨ ।
ਫਿਲਹਾਲ ਸਰਕਾਰ 6 ਮੀਹਨੇ ਦੀ ਸੰਜੋਰਨੋ ਦੇਣ ਤੇ ਵਿਚਾਰ ਕਰ ਰਹੀ ਹੈ ਕਿਉਕਿ ਕਿ ਵਿਰੋਧੀ ਪਾਰਟੀਆਂ ਗੈਰ ਕਾਨੂੰਨੀ ਵਿਦੇਸ਼ੀ ਵਰਕਰਾਂ ਨੂੰ ਪੱਕੇ ਕਰਨ ਲਈ ਸਰਕਾਰ ਦਾ ਲਗਾਤਾਰ ਵਿਰੋਧ ਕਰ ਆ ਰਹੀਆਂ ਹਨ ਜਿੰਨਾਂ ਵਿਚ ਲੇਗਾ ਨੌਰਦ ਦੇ ਮਾਤੀA ਸਿਲਵੀਨੀ ਸ਼ੋਸ਼ਲ ਮੀਡੀਏ ਤੇ ਇਕ ਸਰਕਾਰ ਦਾ ਲਗਾਤਾਰ ਭੰਡੀ ਪ੍ਰਚਾਰ ਕਰ ਰਹੇ ਹਨ। ਇਸ ਮਾਮਲੇ ਤੇ ਵਿਚਾਰ ਸਾਂਝੇ ਕਰਦਿਆ "ਟੀਮ ਯੂਰਪ ਨਿਊਜ, ਨੇ ਆਪਣੇ ਪੰਜਾਬੀ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੀਆ ਤਿਆਰੀਆਂ ਜਰੂਰ ਰੱਖਣ ਕਿਉਕਿ ਕਿ ਇਟਲੀ ਪੇਪਰ ਭਰਨ ਦਾ ਐਲਾਨ ਕਿਸੇ ਵੀ ਦਿਨ ਕਰ ਸਕਦੀ ਹੈ

Comments
Post a Comment