ਕੀਨੀਆ ਚੋ ਬੰਧਕ ਬਣਾਈ ਸਮਾਜ ਸੇਵਕਾ ਡੇਢ ਸਾਲ ਬਾਅਦ ਘਰ ਪੁੱਜੀ
ਮਿਲਾਨ ਇਟਲੀ 10 ਮਈ (ਸਾਬੀ ਚੀਨੀਆ) ਇਟਲੀ ਦੀ ਨਾਮੀ ਸਮਾਜ ਸੇਵਕਾ ਸਿਲਵੀਆ ਰੋਮਾਨਾ ਡੇਢ ਸਾਲ ਬਾਅਦ ਆਪਣੇ ਦੇਸ਼ ਇਟਲੀ ਪੁੱਜ ਗਈ ਹੈ ਉਸਨੂੰ ਹਵਾਈ ਅੱਡੇ ਤੋ ਲੈਣ ਲਈ ਪਰਿਵਾਰਕਿ ਮੈਂਬਰਾਂ ਤੋ ਇਲਾਵਾ ਪ੍ਰਧਾਨ ਮੰਤਰੀ ਜੁਸੇਪੇ ਕੌਨਤੇ ਵੀ ਉਚੇਚੇ ਤੌਰ ਤੇ ਮੌਜੂਦ ਸਨ ।
ਸਿਲਵੀਆ ਨੂੰ ਮਿਲਦੇ ਹੋਏ ਪ੍ਰਧਾਨ ਮੰਤਰੀ ,
ਦੱਸਣਯੌਗ ਹੈ ਕਿ ਸਿਲਵੀਆ ਨੂੰ ਕੀਨੀਆ ਵਿਚ ਉਸ ਵੇਲੇ ਬੰਧਕ ਬਣਾ ਲਿਆ ਗਿਆ ਸੀ ਜਦੋ ਉਹ ਬਿਮਾਰ ਬੱਚਿਆ ਦੀ ਸਾਂਭ ਸੰਭਾਲ ਲਈ ਕੀਨੀਆ ਗਈ ਹੋਈ ਸੀ ਤੇ ਉਥੇ ਰਹਿਕੇ ਬੱਚਿਆ ਬਿਮਾਰ ਬੱਚਿਆ ਦਾ ਇਲਾਜ ਕਰਨ ਤੋ ਇਲਾਵਾ ਉਨਾਂ ਦੀ ਸਾਂਭ ਸੰਭਾਲ ਕਰ ਰਹੀ ਸੀ ਸਿਲਵੀਆ ਦੀ ਰਿਹਾਈ ਲਈ ਇਟਲੀ ਸਰਕਾਰ ਨੂੰ ਡੇਢ ਸਾਲ ਤੱਕ ਦਾ ਲੰਬਾ ਸ਼ਘਰਸ਼ ਕਰਨ ਤੋ ਬਾਅਦ ਉਸਦੀ ਰਿਹਾਈ ਵਿਚ ਕਾਮਯਾਬੀ ਪ੍ਰਾਪਤ ਹੋਈ ਹੈ ਉਸਨੂੰ ਹਵਾਈ ਅੱਡੇ ਤੋ ਲੈਣ ਮੌਕੇ ਉਸਦੇ ਪਰਿਵਾਰਿਕ ਮੈਂਬਰ ਅਤੇ ਪ੍ਰਧਾਨ ਮੰਤਰੀ ਜੁਸੇਪੇ ਕੌਨਤੇ ਵੀ ਮੌਜੂਦ ਸਨ ਸਿਲਵੀਆ ਕੀਨੀ ਪਹਿਰਾਵੇ ਵਿਚ ਇਟਲੀ ਪੁੱਜੀ ਤੇ ਆਪਣੇ ਪਰਿਵਾਰਿਕ ਮੈਬਰਾਂ ਦੇ ਗਲ ਲੱਗਕੇ ਭਾਵਕ ਹੋ ਗਈ।

Comments
Post a Comment